ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਆਈਟੀਬੀਪੀ ਕਰਮੀਆਂ ਨੂੰ ਉਨ੍ਹਾਂ ਦੇ ਸਥਾਪਨਾ ਦਿਵਸ 'ਤੇ ਵਧਾਈਆਂ ਦਿੱਤੀਆਂ

Posted On: 24 OCT 2021 10:03AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਈਟੀਬੀਪੀ ਦੇ ਸਾਰੇ ਕਰਮੀਆਂ ਨੂੰ ਉਨ੍ਹਾਂ ਦੇ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

"ਅਰੁਣਾਚਲ ਪ੍ਰਦੇਸ਼ ਦੇ ਸੰਘਣੇ ਜੰਗਲਾਂ ਤੋਂ ਲੈ ਕੇ ਹਿਮਾਲਿਆ ਦੀਆਂ ਬਰਫੀਲੀਆਂ ਉਚਾਈਆਂ ਤੱਕ, ਸਾਡੇ @ITBP_official ਹਿਮਵੀਰਾਂ ਨੇ ਦੇਸ਼ ਦੇ ਸੱਦੇ ਨੂੰ ਅਤਿਅੰਤ ਸਮਰਪਣ ਦੇ ਨਾਲ ਨਿਭਾਇਆ ਹੈ। ਆਫ਼ਤਾਂ ਦੇ ਦੌਰਾਨ ਉਨ੍ਹਾਂ ਦੇ ਦੁਆਰਾ ਕੀਤੇ ਗਏ ਮਾਨਵੀ ਕਾਰਜ ਜ਼ਿਕਰਯੋਗ ਹਨ। ਆਈਟੀਬੀਪੀ ਦੇ ਸਾਰੇ ਕਰਮੀਆਂ ਨੂੰ ਉਨ੍ਹਾਂ ਦੇ ਸਥਾਪਨਾ ਦਿਵਸ ਤੇ ਵਧਾਈਆਂ।"

 

 

 

***

ਡੀਐੱਸ/ਐੱਸਐੱਚ


(Release ID: 1766088) ਵਿਜ਼ੀਟਰ ਕਾਊਂਟਰ : 156