ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਅਰੁਣਾਚਲ ਪ੍ਰਦੇਸ਼ ਦੇ ਜੀਵੰਤ ਸੱਭਿਆਚਾਰ ਦੀ ਸ਼ਲਾਘਾ ਕੀਤੀ
प्रविष्टि तिथि:
30 SEP 2021 3:04PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਕਿਰੇਨ ਰਿਜਿਜੂ ਦੇ ਸਜੋਲੰਗ ਲੋਕਾਂ ਦੇ ਕਜਾਲੰਗ ਪਿੰਡ ਦੇ ਦੌਰੇ ਬਾਰੇ ਟਵੀਟ ਨੂੰ ਟੈਗ ਕੀਤਾ ਹੈ, ਜਿਸ ਵਿੱਚ ਅਰੁਣਾਚਲ ਪ੍ਰਦੇਸ਼ ਦੇ ਹਰ ਸਮੁਦਾਇ ਦੇ ਮੂਲ ਲੋਕ ਗੀਤਾਂ ਅਤੇ ਨ੍ਰਿਤਾਂ ਨੂੰ ਰੇਖਾਂਕਿਤ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ :
“ਸਾਡੇ ਕਾਨੂੰਨ ਮੰਤਰੀ ਕਿਰੇਨ ਰਿਜਿਜੂ (@KirenRijiju) ਵੀ ਇੱਕ ਚੰਗੇ ਡਾਂਸਰ ਹਨ!
ਅਰੁਣਾਚਲ ਪ੍ਰਦੇਸ਼ ਦੇ ਜੀਵੰਤ ਅਤੇ ਗੌਰਵਸ਼ਾਲੀ ਸੱਭਿਆਚਾਰ ਨੂੰ ਦੇਖ ਕੇ ਚੰਗਾ ਲਗਿਆ...”
************
ਡੀਐੱਸ/ਏਕੇ
(रिलीज़ आईडी: 1759790)
आगंतुक पटल : 226
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam
,
Malayalam