ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪਹਿਲੀ ਖੁਰਾਕ ਦੇ 100% ਟੀਕਾਕਰਣ ਦੇ ਲਈ ਗੋਆ ਦੀ ਸ਼ਲਾਘਾ ਕੀਤੀ
प्रविष्टि तिथि:
10 SEP 2021 8:48PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੋਆ ਦੀ 100 ਪ੍ਰਤੀਸ਼ਤ ਪਾਤਰ ਆਬਾਦੀ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਉਣ ਦੇ ਲਈ ਗੋਆ ਦੀ ਸ਼ਲਾਘਾ ਕੀਤੀ ਹੈ।
ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਸ਼ਾਬਾਸ਼ ਗੋਆ! ਇੱਕ ਸ਼ਾਨਦਾਰ ਕੋਸ਼ਿਸ਼ ਜਿਸ ਵਿੱਚ ਸਭ ਦੀ ਸਮੂਹਿਕ ਭਾਵਨਾ ਲਗੀ, ਅਤੇ ਜੋ ਸਾਡੇ ਡਾਕਟਰਸ ਅਤੇ ਇਨੋਵੇਟਰਸ ਦੇ ਕੌਸ਼ਲ ਤੋਂ ਸੰਚਾਲਿਤ ਰਹੀ।”
**********
ਡੀਐੱਸ/ਐੱਸਐੱਚ
(रिलीज़ आईडी: 1754237)
आगंतुक पटल : 173
इस विज्ञप्ति को इन भाषाओं में पढ़ें:
Assamese
,
English
,
Urdu
,
Marathi
,
हिन्दी
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam