ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਅੱਜ ਰਿਕਾਰਡ ਸੰਖਿਆ ਵਿੱਚ ਹੋਏ ਟੀਕਾਕਰਣ ਦੀ ਸ਼ਲਾਘਾ ਕੀਤੀ
Posted On:
27 AUG 2021 10:41PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਿਕਾਰਡ ਸੰਖਿਆ ਵਿੱਚ ਹੋਏ ਟੀਕਾਕਰਣ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇੱਕ ਕਰੋੜ ਦਾ ਅੰਕੜਾ ਪਾਰ ਕਰਨਾ ਅਤਿਅੰਤ ਮਹੱਤਵਪੂਰਨ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਅੱਜ ਰਿਕਾਰਡ ਸੰਖਿਆ ਵਿੱਚ ਟੀਕਾਕਰਣ ਹੋਇਆ!
ਇੱਕ ਕਰੋੜ ਦਾ ਅੰਕੜਾ ਪਾਰ ਕਰਨਾ ਅਤਿਅੰਤ ਮਹੱਤਵਪੂਰਨ ਹੈ। ਟੀਕਾਕਰਣ ਕਰਵਾਉਣ ਵਾਲੇ ਅਤੇ ਟੀਕਾਕਰਣ ਮੁਹਿੰਮ ਨੂੰ ਸਫ਼ਲ ਬਣਾਉਣ ਵਾਲੇ ਲੋਕ ਪ੍ਰਸ਼ੰਸਾ ਦੇ ਪਾਤਰ ਹਨ।”
***
ਡੀਐੱਸ/ ਐੱਸਐੱਚ
(Release ID: 1749886)
ਵਿਜ਼ੀਟਰ ਕਾਊਂਟਰ : 188
Read this release in:
English
,
Urdu
,
हिन्दी
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam