ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੂੰ ਕੇ.ਜੇ. ਅਲਫੋਂਸ ਨੇ ਆਪਣੀ ਕਿਤਾਬ ਐਕਸੇਲਰੇਟਿੰਗ ਇੰਡੀਆ :7 ਈਅਰਸ ਆਵ੍ ਮੋਦੀ ਗਵਰਨਮੇਂਟ ਪੇਸ਼ ਕੀਤੀ
Posted On:
26 AUG 2021 1:24PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਕੇ. ਜੇ. ਅਲਫੋਂਸ ਨੇ ਆਪਣੀ ਕਿਤਾਬ ਐਕਸੇਲਰੇਟਿੰਗ ਇੰਡੀਆ:7 ਈਅਰਸ ਆਵ੍ ਮੋਦੀ ਗਵਰਨਮੇਂਟ’ ਪੇਸ਼ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਕਿਤਾਬ ‘ਐਕਸੇਲਰੇਟਿੰਗ ਇੰਡੀਆ’ ਵਿੱਚ ਭਾਰਤ ਦੀ ਸੁਧਾਰ ਯਾਤਰਾ ਦੇ ਕਈ ਪਹਿਲੂਆਂ ਨੂੰ ਸ਼ਾਮਿਲ ਕਰਨ ਦਾ ਪ੍ਰਸ਼ੰਸਾਯੋਗ ਯਤਨ ਕੀਤਾ ਹੈ ।
ਪ੍ਰਧਾਨ ਮੰਤਰੀ ਨੇ, ਇੱਕ ਟਵੀਟ ਵਿੱਚ ਕਿਹਾ;
“ਮੇਰੇ ਅਭਿੰਨ ਸਹਿਯੋਗੀ, ਸ਼੍ਰੀ @alphonstourism ਨੇ ਆਪਣੀ ਕਿਤਾਬ ‘ਐਕਸੇਲਰੇਟਿੰਗ ਇੰਡੀਆ’ ਵਿੱਚ ਭਾਰਤ ਦੀ ਸੁਧਾਰ ਯਾਤਰਾ ਦੇ ਕਈ ਪਹਿਲੂਆਂ ਨੂੰ ਸ਼ਾਮਿਲ ਕਰਨ ਦਾ ਪ੍ਰਸ਼ੰਸਾਯੋਗ ਯਤਨ ਕੀਤਾ ਹੈ। ਉਨ੍ਹਾਂ ਤੋਂ ਇੱਕ ਕਾਪੀ ਪ੍ਰਾਪਤ ਕਰਕੇ ਮੈਨੂੰ ਪ੍ਰਸੰਨਤਾ ਹੋਈ। “
***
ਡੀਐੱਸ/ਐੱਸਐੱਚ
(Release ID: 1749331)
ਵਿਜ਼ੀਟਰ ਕਾਊਂਟਰ : 269
Read this release in:
Tamil
,
Telugu
,
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Kannada
,
Malayalam