ਪ੍ਰਧਾਨ ਮੰਤਰੀ ਦਫਤਰ

ਜ਼ਾਇਡਸ ਯੂਨੀਵਰਸ ਦੀ ਦੁਨੀਆ ਦੀ ਪਹਿਲੀ ਡੀਐੱਨਏ ਅਧਾਰਿਤ ‘ਜ਼ਾਇਕੋਵ-ਡੀ’ ਵੈਕਸੀਨ ਨੂੰ ਪ੍ਰਵਾਨਗੀ ਮਿਲਣਾ ਭਾਰਤ ਦੇ ਵਿਗਿਆਨੀਆਂ ਦੇ ਇਨੋਵੇਟਿਵ ਉਤਸ਼ਾਹ ਦਾ ਪ੍ਰਮਾਣ : ਪ੍ਰਧਾਨ ਮੰਤਰੀ

Posted On: 20 AUG 2021 10:07PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਜ਼ਾਇਡਸ ਯੂਨੀਵਰਸ ਦੀ ਦੁਨੀਆ ਦੀ ਪਹਿਲੀ ਡੀਐੱਨਏ ਅਧਾਰਿਤ ‘ਜ਼ਾਇਕੋਵ-ਡੀ’ ਵੈਕਸੀਨ ਨੂੰ ਪ੍ਰਵਾਨਗੀ ਮਿਲਣਾ ਭਾਰਤ ਦੇ ਵਿਗਿਆਨੀਆਂ ਦੇ ਇਨੋਵੇਟਿਵ ਉਤਸ਼ਾਹ ਦਾ ਪ੍ਰਮਾਣ ਹੈ।

 

ਸੀਡੀਐੱਸਸੀਓ ਇੰਡੀਆ ਇਨਫੋ ਦੇ ਇੱਕ ਟਵੀਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;

 

“ਭਾਰਤ ਪੂਰੇ ਜੋਸ਼ ਦੇ ਨਾਲ ਕੋਵਿਡ-19 ਖ਼ਿਲਾਫ਼ ਲੜ ਰਿਹਾ ਹੈ। ਜ਼ਾਇਡਸ ਯੂਨੀਵਰਸ (@ZydusUniverse) ਦੀ ਦੁਨੀਆ ਦੀ ਪਹਿਲੀ ਡੀਐੱਨਏ ਅਧਾਰਿਤ ‘ਜ਼ਾਇਕੋਵ-ਡੀ’ (ZyCov-D) ਵੈਕਸੀਨ ਨੂੰ ਪ੍ਰਵਾਨਗੀ ਮਿਲਣਾ ਭਾਰਤ ਦੇ ਵਿਗਿਆਨੀਆਂ ਦੇ ਇਨੋਵੇਟਿਵ ਉਤਸ਼ਾਹ ਦਾ ਪ੍ਰਮਾਣ ਹੈ। ਇਹ ਅਸਲ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ।”

 

 

  ***  ***  ***  ***

 

ਡੀਐੱਸ/ਐੱਸਐੱਚ(Release ID: 1747834) Visitor Counter : 48