ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਮਾਈਗੌਵ (MyGov) ਦੇ 7 ਵਰ੍ਹੇ ਪੂਰੇ ਹੋਣ ‘ਤੇ ਇਸ ਦੇ ਵਲੰਟੀਅਰਾਂ ਅਤੇ ਯੋਗਦਾਨੀਆਂ ਦੀ ਸ਼ਲਾਘਾ ਕੀਤੀ

Posted On: 26 JUL 2021 6:30PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਮਾਈਗੌਵ (MyGov) ਦੇ ਉਨ੍ਹਾਂ ਸਾਰੇ ਵਲੰਟੀਅਰਾਂ ਅਤੇ ਯੋਗਦਾਨੀਆਂ ਦੀ ਸ਼ਲਾਘਾ ਕੀਤੀ ਹੈ ਜਿਨ੍ਹਾਂ ਨੇ ਆਪਣੇ ਯੋਗਦਾਨ ਨਾਲ ਇਸ ਮੰਚ ਨੂੰ ਸਮ੍ਰਿੱਧ ਕੀਤਾ ਹੈ।

ਮਾਈਗੌਵ ਇੰਡੀਆ ਦੇ ਇੱਕ ਟਵੀਟ ਤੇ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;  

"ਮਾਈਗੌਵ (MyGov) ਸ਼ਾਸਨ ਵਿੱਚ ਭਾਗੀਦਾਰੀ ਅਤੇ ਸਾਡੀ ਯੁਵਾ ਸ਼ਕਤੀ ਦੀ ਆਵਾਜ਼ ਬਣਨ ਦੀ ਇੱਕ ਸਭ ਤੋਂ ਬਿਹਤਰੀਨ ਉਦਾਹਰਣ ਦੇ ਰੂਪ ਚ ਮੌਜੂਦ ਹੈ।

ਅੱਜ ਜਦੋਂ ਅਸੀਂ ਮਾਈਗੌਵ ਦੇ ਵਰ੍ਹੇ ਪੂਰੇ ਕਰ ਰਹੇ ਹਾਂਤਾਂ ਮੈਂ ਉਨ੍ਹਾਂ ਸਾਰੇ ਵਲੰਟੀਅਰਾਂ ਅਤੇ ਯੋਗਦਾਨੀਆਂ ਦੀ ਸ਼ਲਾਘਾ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਯੋਗਦਾਨ ਨਾਲ ਇਸ ਮੰਚ ਨੂੰ ਸਮ੍ਰਿੱਧ ਕੀਤਾ ਹੈ।"

 

 

***

ਡੀਐੱਸ/ਐੱਸਐੱਚ



(Release ID: 1739393) Visitor Counter : 151