ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਾਜ ਸਭਾ ’ਚ ਮਹਾਮਾਰੀ ਬਾਰੇ ਵਿਚਾਰ–ਚਰਚਾ ’ਤੇ ਸ਼੍ਰੀ ਹਰਦੀਪ ਪੁਰੀ ਦਾ ਭਾਸ਼ਣ ਅਤੇ ਸਿਹਤ ਮੰਤਰੀ ਦਾ ਜਵਾਬ ਸ਼ੇਅਰ ਕੀਤੇ
प्रविष्टि तिथि:
20 JUL 2021 9:31PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਜ ਸਭਾ ’ਚ ਕੋਵਿਡ–19 ਬਾਰੇ ਵਿਚਾਰ–ਚਰਚਾ ਦੌਰਾਨ ਕੇਂਦਰੀ ਮੰਤਰੀ ਸ਼੍ਰੀ ਹਰਦੀਪ ਪੁਰੀ ਦਾ ਭਾਸ਼ਣ ਸ਼ੇਅਰ ਕੀਤੇ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘ਇਹ ਭਾਸ਼ਣ ਆਲਮੀ ਮਹਾਮਾਰੀ ਨਾਲ ਸਬੰਧਿਤ ਵਿਆਪਕ ਵਿਸ਼ਿਆਂ ਬਾਰੇ ਵਿਸਤਾਰਪੂਰਬਕ ਜਾਣਕਾਰੀ ਦਿੰਦਾ ਹੈ।’
ਪ੍ਰਧਾਨ ਮੰਤਰੀ ਨੇ ਕੇਂਦਰੀ ਸਿਹਤ ਮੰਤਰੀ, ਸ਼੍ਰੀ ਮਨਸੁਖ ਮਾਂਡਵੀਯਾ ਦੇ ਵਿਆਪਕ ਭਾਸ਼ਣ ਦਾ ਲਿੰਕ ਵੀ ਟਵੀਟ ਕੀਤਾ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਇਹ ਭਾਸ਼ਣ ‘ਕੋਵਿਡ–19 ਨਾਲ ਸਬੰਧਿਤ ਬਹੁਤ ਵਿਵਹਾਰਕ ਤੇ ਸੰਵੇਦਨਸ਼ੀਲ ਤਰੀਕੇ ਨਾਲ ਕਈ ਪੱਖਾਂ ਨੂੰ ਕਵਰ ਕਰਦਾ ਹੈ। ਮੈਂ ਤੁਹਾਨੂੰ ਸਭ ਨੂੰ ਉਨ੍ਹਾਂ ਦੀਆਂ ਟਿੱਪਣੀਆਂ ਸੁਣਨ ਦੀ ਬੇਨਤੀ ਕਰਾਂਗਾ।’
******
ਡੀਐੱਸ/ਐੱਸਕੇਐੱਸ
(रिलीज़ आईडी: 1737425)
आगंतुक पटल : 191
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam