ਪ੍ਰਧਾਨ ਮੰਤਰੀ ਦਫਤਰ
ਲੋਕ ਸਭਾ ਵਿੱਚ ਨਵੇਂ ਮੰਤਰੀਆਂ ਦਾ ਪਰੀਚੈ ਕਰਵਾਉਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਦੀਆਂ ਟਿਪਣੀਆਂ ਦਾ ਮੂਲ-ਪਾਠ
ਬੜੀ ਮਾਤਰਾ ਵਿੱਚ ਮਹਿਲਾ, ਐੱਸਸੀ ਤੇ ਐੱਸਟੀ ਕਮਿਊਨਿਟੀ, ਆਦਿਵਾਸੀ ਮੰਤਰੀਆਂ ਦਾ ਹੋਣਾ ਉਤਸ਼ਾਹ, ਆਨੰਦ ਅਤੇ ਗੌਰਵ ਦਾ ਵਿਸ਼ਾ ਹੋਣਾ ਚਾਹੀਦਾ ਹੈ: ਪ੍ਰਧਾਨ ਮੰਤਰੀ
ਸ਼ਾਇਦ ਦੇਸ਼ ਦੀ ਐੱਸਸੀ ਕਮਿਊਨਿਟੀ ਦੇ ਮੰਤਰੀ ਬਣਨ, ਦੇਸ਼ ਦੀ ਮਹਿਲਾ ਮੰਤਰੀ ਬਣੇ, ਦੇਸ਼ ਦੇ ਓਬੀਸੀ ਮੰਤਰੀ ਬਣਨ, ਦੇਸ਼ ਦੇ ਕਿਸਾਨਾਂ ਦੇ ਬੇਟੇ ਮੰਤਰੀ ਬਣਨ, ਇਹ ਗੱਲ ਕੁਝ ਲੋਕਾਂ ਨੂੰ ਰਾਸ ਨਹੀਂ ਆਉਂਦੀ ਹੈ: ਪ੍ਰਧਾਨ ਮੰਤਰੀ
Posted On:
19 JUL 2021 12:29PM by PIB Chandigarh
ਮਾਣਯੋਗ ਸਪੀਕਰ ਸਾਹਿਬ ਜੀ,
ਮੈਂ ਸੋਚ ਰਿਹਾ ਸਾਂ ਕਿ ਅੱਜ ਸਦਨ ਵਿੱਚ ਇੱਕ ਉਤਸ਼ਾਹ ਦਾ ਵਾਤਾਵਰਣ ਹੋਵੇਗਾ ਕਿਉਂਕਿ ਬਹੁਤ ਬੜੀ ਮਾਤਰਾ ਵਿੱਚ ਸਾਡੀਆਂ ਮਹਿਲਾ ਸਾਂਸਦ ਮੰਤਰੀ ਬਣੀਆਂ ਹਨ। ਅੱਜ ਮੈਨੂੰ ਖੁਸ਼ੀ ਹੁੰਦੀ ਹੈ ਕਿ ਬਹੁਤ ਬੜੀ ਮਾਤਰਾ ਵਿੱਚ ਸਾਡੇ ਐੱਸਸੀ ਕਮਿਊਨਿਟੀ ਦੇ ਭਾਈ ਮੰਤਰੀ ਬਣੇ ਹਨ। ਖੁਸ਼ੀ ਹੁੰਦੀ ਹੈ ਅੱਜ ਸਾਡੇ ਆਦਿਵਾਸੀ ਸ਼ਡਿਊਲਡ ਟ੍ਰਾਈਬਸ (ਐੱਸਟੀ) ਦੇ ਸਾਰੇ ਸਾਥੀ ਬਹੁਤ ਬੜੀ ਮਾਤਰਾ ਵਿੱਚ ਮੰਤਰੀ ਬਣੇ ਹਨ, ਸਭ ਨੂੰ ਖੁਸ਼ੀ ਹੁੰਦੀ ਹੈ।
It should make everyone proud that several women, several people belonging to the SC and ST community have taken oath as Ministers.
Several new Ministers are children of farmers and also belong to OBC communities: PM @narendramodi in the Lok Sabha
— PMO India (@PMOIndia) July 19, 2021
ਮਾਣਯੋਗ ਸਪੀਕਰ ਸਾਹਿਬ ਜੀ,
ਇਸ ਵਾਰ ਸਦਨ ਵਿੱਚ ਸਾਡੇ ਸਾਥੀ ਸਾਂਸਦ ਜੋ ਕਿਸਾਨ ਪਰਿਵਾਰ ਤੋਂ ਹਨ, ਗ੍ਰਾਮੀਣ ਪਰਿਵੇਸ਼ ਦੇ ਹਨ, ਸਮਾਜਿਕ-ਆਰਥਿਕ ਰੂਪ ਤੋਂ ਪਿਛੜੇ ਵਰਗ ਤੋਂ ਹਨ, ਓਬੀਸੀ ਸਮਾਜ ਤੋਂ ਹਨ, ਬਹੁਤ ਬੜੀ ਮਾਤਰਾ ਵਿੱਚ ਉਨ੍ਹਾਂ ਨੂੰ ਮੰਤਰੀ ਪਰਿਸ਼ਦ ਵਿੱਚ ਮੌਕਾ ਮਿਲਿਆ, ਉਨ੍ਹਾਂ ਦਾ ਪਰੀਚੈ ਕਰਨ ਦਾ ਆਨੰਦ ਹੁੰਦਾ, ਹਰ ਬੈਂਚ ਤੋਂ, ਬੈਂਚ ਨੂੰ ਥਪਥਪਾ ਕੇ ਉਨਾਂ ਦਾ ਗੌਰਵ ਕੀਤਾ ਗਿਆ ਹੁੰਦਾ। ਲੇਕਿਨ ਸ਼ਾਇਦ ਦੇਸ਼ ਦੀ ਐੱਸਸੀ ਕਮਿਊਨਿਟੀ ਦੇ ਮੰਤਰੀ ਬਣਨ, ਦੇਸ਼ ਦੀ ਮਹਿਲਾ ਮੰਤਰੀ ਬਣੇ, ਦੇਸ਼ ਦੇ ਓਬੀਸੀ ਮੰਤਰੀ ਬਣਨ, ਦੇਸ਼ ਦੇ ਕਿਸਾਨਾਂ ਦੇ ਬੇਟੇ ਮੰਤਰੀ ਬਣਨ, ਇਹ ਗੱਲ ਕੁਝ ਲੋਕਾਂ ਨੂੰ ਰਾਸ ਨਹੀਂ ਆਉਂਦੀ ਹੈ ਅਤੇ ਇਸ ਲਈ ਉਨ੍ਹਾਂ ਦਾ ਪਰੀਚੈ ਤੱਕ ਨਹੀਂ ਹੋਣ ਦਿੰਦੇ ਹਨ। ਅਤੇ ਇਸ ਲਈ ਮਾਣਯੋਗ ਸਪੀਕਰ ਸਾਹਿਬ ਜੀ, ਮੰਤਰੀ ਮੰਡਲ ਵਿੱਚ ਨਵਨਿਯੁਕਤ ਮੈਂਬਰਾਂ ਨੂੰ ਲੋਕ ਸਭਾ ਵਿੱਚ Introduces ਸਮਝਿਆ ਜਾਵੇ।
It should make everyone proud that several women, several people belonging to the SC and ST community have taken oath as Ministers.
Several new Ministers are children of farmers and also belong to OBC communities: PM @narendramodi in the Lok Sabha
— PMO India (@PMOIndia) July 19, 2021
*****
ਡੀਐੱਸ
(Release ID: 1736716)
Visitor Counter : 200
Read this release in:
English
,
Urdu
,
Hindi
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam