ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕੱਛ ਦੇ ਨਵੇਂ ਵਰ੍ਹੇ ਆਸ਼ਾੜ੍ਹੀ ਬਿਜ ਦੇ ਅਵਸਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ
Posted On:
12 JUL 2021 10:21AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੱਛ ਦੇ ਨਵੇਂ ਵਰ੍ਹੇ ਆਸ਼ਾੜ੍ਹੀ ਬਿਜ ਦੇ ਪਾਵਨ ਅਵਸਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਕੱਛ ਦੇ ਨਵੇਂ ਵਰ੍ਹੇ ਆਸ਼ਾੜ੍ਹੀ ਬਿਜ ‘ਤੇ ਕੱਛ ਦੇ ਭਾਈ-ਭੈਣਾਂ ਨੂੰ ਮੇਰੀਆਂ ਲੱਖ-ਲੱਖ ਸ਼ੁਭਕਾਮਨਾਵਾਂ।
ਭਾਰਤ ਅਤੇ ਵਿਦੇਸ਼ ਵਿੱਚ ਰਹਿ ਕੇ ਕੱਛ ਦੀ ਪਰੰਪਰਾਗਤ ਕਲਾਵਾਂ ਅਤੇ ਸੱਭਿਆਚਾਰ ਨੂੰ ਕਾਇਮ ਰੱਖਣ ਵਾਲੇ ਕੱਛ ਦੇ ਮਿਹਨਤੀ ਅਤੇ ਮਜ਼ਬੂਤ ਭਾਈ-ਭੈਣਾਂ ਨੂੰ ਮੇਰੀ ਰਾਮ-ਰਾਮ।”
***
ਡੀਐੱਸ/ਐੱਸਐੱਚ
(Release ID: 1734744)
ਵਿਜ਼ੀਟਰ ਕਾਊਂਟਰ : 208
Read this release in:
Assamese
,
English
,
Urdu
,
Marathi
,
हिन्दी
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam