ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ਼ਿਵਗਿਰੀ ਮਠ ਦੇ ਸਾਬਕਾ ਪ੍ਰਮੁਖ ਸੁਆਮੀ ਪ੍ਰਕਾਸ਼ਾਨੰਦ ਜੀ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ
Posted On:
07 JUL 2021 3:38PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼ਿਵਗਿਰੀ ਮਠ ਦੇ ਸਾਬਕਾ ਪ੍ਰਮੁਖ ਸੁਆਮੀ ਪ੍ਰਕਾਸ਼ਾਨੰਦ ਜੀ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁਖ ਪ੍ਰਗਟਾਇਆ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਸੁਆਮੀ ਪ੍ਰਕਾਸ਼ਾਨੰਦ ਜੀ ਗਿਆਨ ਅਤੇ ਅਧਿਆਤਮ ਦੇ ਪ੍ਰਕਾਸ਼ ਪੁੰਜ ਸਨ। ਸੇਵਾ ਦੇ ਉਨ੍ਹਾਂ ਦੇ ਨਿਰਸੁਆਰਥ ਕਰਮਾਂ ਨੇ ਗ਼ਰੀਬ ਤੋਂ ਗ਼ਰੀਬ ਵਿਅਕਤੀ ਨੂੰ ਸਸ਼ਕਤ ਬਣਾਇਆ। ਉਨ੍ਹਾਂ ਨੇ ਸ਼੍ਰੀ ਨਾਰਾਇਣ ਗੁਰੂ ਦੇ ਨੇਕ ਵਿਚਾਰਾਂ ਨੂੰ ਮਕਬੂਲ ਬਣਾਉਣ ਵਿੱਚ ਅਗਵਾਈ ਕੀਤੀ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਦੁਖ ਹੋਇਆ । ਓਮ ਸ਼ਾਂਤੀ।”
***
ਡੀਐੱਸ/ਐੱਸਐੱਚ
(Release ID: 1733410)
ਵਿਜ਼ੀਟਰ ਕਾਊਂਟਰ : 181
Read this release in:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam