ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਕੱਲ੍ਹ ਨੈਸ਼ਨਲ ਡਾਕਟਰਸ ਦਿਵਸ ‘ਤੇ ਡਾਕਟਰਾਂ ਨੂੰ ਸੰਬੋਧਨ ਕਰਨਗੇ

Posted On: 30 JUN 2021 3:18PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕੱਲ੍ਹ 1 ਜੁਲਾਈ, 2021 ਨੂੰ ਸ਼ਾਮ 3 ਵਜੇ ਨੈਸ਼ਨਲ ਡਾਕਟਰਸ ਦਿਵਸ ‘ਤੇ ਡਾਕਟਰਾਂ ਨੂੰ ਸੰਬੋਧਨ ਕਰਨਗੇ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਕੋਵਿਡ-19 ਨਾਲ ਲੜਨ ਵਿੱਚ ਸਾਰੇ ਡਾਕਟਰਾਂ ਦੇ ਪ੍ਰਯਤਨਾਂ 'ਤੇ ਭਾਰਤ ਨੂੰ ਮਾਣ ਹੈ। ਪਹਿਲੀ (1) ਜੁਲਾਈ ਨੈਸ਼ਨਲ ਡਾਕਟਰਸ ਦਿਵਸ ਦੇ ਰੂਪ ਵਿੱਚ ਅੰਕਿਤ ਹੈ। ਕੱਲ੍ਹ ਸ਼ਾਮ 3 ਵਜੇ, @IMAIndiaOrg ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਡਾਕਟਰ ਕਮਿਊਨਿਟੀ ਨੂੰ ਸੰਬੋਧਨ ਕਰਾਂਗਾ।”

 

 

*********

ਡੀਐੱਸ/ਐੱਸਐੱਚ



(Release ID: 1731533) Visitor Counter : 143