ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ 4 ਸਾਲ ਪੂਰੇ ਹੋਣ ‘ਤੇ ਜੀਐੱਸਟੀ ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਰਤ ਦੇ ਆਰਥਿਕ ਪਰਿਦ੍ਰਿਸ਼ ਵਿੱਚ ਇੱਕ ਮੀਲ ਪੱਥਰ ਸਾਬਤ ਹੋਇਆ

Posted On: 30 JUN 2021 2:38PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 4 ਸਾਲ ਪੂਰੇ ਹੋਣ 'ਤੇ ਜੀਐੱਸਟੀ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦੇ ਆਰਥਿਕ ਪਰਿਦ੍ਰਿਸ਼ ਵਿੱਚ ਇੱਕ ਮੀਲ ਪੱਥਰ ਸਾਬਤ ਹੋਇਆ ਹੈ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਜੀਐੱਸਟੀ ਭਾਰਤ ਦੇ ਆਰਥਿਕ ਪਰਿਦ੍ਰਿਸ਼ ਵਿੱਚ ਇੱਕ ਮੀਲ ਪੱਥਰ ਸਾਬਤ ਹੋਇਆ ਹੈ। ਇਸ ਨੇ ਟੈਕਸਾਂ ਦੀ ਸੰਖਿਆ, ਅਨੁਪਾਲਨ ਬੋਝ ਅਤੇ ਆਮ ਆਦਮੀ ਦੇ ਸਮੁੱਚੇ ਟੈਕਸਾਂ ਦੇ ਬੋਝ ਵਿੱਚ ਕਮੀ ਕੀਤੀ ਹੈ ਜਦਕਿ ਪਾਰਦਰਸ਼ਤਾ, ਅਨੁਪਾਲਨ ਅਤੇ ਸਮੁੱਚੀ ਕਲੈਕਸ਼ਨ ਵਿੱਚ ਵਾਧਾ ਹੋਇਆ ਹੈ।#4YearsofGST”

 

***

ਡੀਐੱਸ/ਐੱਸਐੱਚ



(Release ID: 1731522) Visitor Counter : 195