ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਕੱਲ੍ਹ 7ਵੇਂ ਅੰਤਰਰਾਸ਼ਟਰੀ ਯੋਗ ਦਿਵਸ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ

प्रविष्टि तिथि: 20 JUN 2021 5:53PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕੱਲ੍ਹ 21 ਜੂਨ ਨੂੰ ਸਵੇਰੇ 6.30 ਵਜੇ 7ਵੇਂ ਅੰਤਰਰਾਸ਼ਟਰੀ ਯੋਗ ਦਿਵਸ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਕੱਲ੍ਹ, 21 ਜੂਨ ਨੂੰ ਅਸੀਂ 7ਵਾਂ ਯੋਗ ਦਿਵਸ ਮਨਾਵਾਂਗੇ। ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦੇ ਲਈ ਯੋਗ ਅਭਿਆਸ ਕਰਨ ‘ਤੇ ਕੇਂਦ੍ਰਿਤ, ਇਸ ਸਾਲ ਦਾ ਥੀਮ ‘ਤੰਦਰੁਸਤੀ ਲਈ ਯੋਗ (ਯੋਗ ਫੌਰ ਵੈੱਲਨੈੱਸ)’ ਹੈ। ਕੱਲ੍ਹ ਸਵੇਰੇ ਲਗਭਗ 6:30 ਵਜੇ, ਯੋਗ ਦਿਵਸ ਪ੍ਰੋਗਰਾਮ ਨੂੰ ਸੰਬੋਧਨ ਕਰਾਂਗਾ।”

 

 

***

 

ਡੀਐੱਸ/ਐੱਸਐੱਚ


(रिलीज़ आईडी: 1728835) आगंतुक पटल : 204
इस विज्ञप्ति को इन भाषाओं में पढ़ें: Malayalam , Tamil , Telugu , English , Urdu , हिन्दी , Marathi , Assamese , Manipuri , Bengali , Gujarati , Odia , Kannada