ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਰਾਮਕ੍ਰਿਸ਼ਣ ਮਠ ਦੇ ਸੁਆਮੀ ਸ਼ਿਵਮਯਾਨੰਦਜੀ ਮਹਾਰਾਜ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ

Posted On: 12 JUN 2021 2:33PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਮਕ੍ਰਿਸ਼ਣ ਮਠ ਦੇ ਸੁਆਮੀ ਸ਼ਿਵਮਯਾਨੰਦਜੀ ਮਹਾਰਾਜ ਦੇ ਅਕਾਲ ਚਲਾਣੇ ਤੇ ਦੁਖ ਪ੍ਰਗਟਾਇਆ ਹੈ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਰਾਮਕ੍ਰਿਸ਼ਣ ਮਠ ਦੇ ਸੁਆਮੀ ਸ਼ਿਵਮਯਾਨੰਦਜੀ ਮਹਾਰਾਜ ਸਮਾਜਿਕ ਸਸ਼ਕਤੀਕਰਣ ਉੱਤੇ ਕੇਂਦ੍ਰਿਤ ਸਮੁਦਾਇਕ ਸੇਵਾ ਦੀਆਂ ਵਿਸਤ੍ਰਿਤ ਪਹਿਲਾਂ ਵਿੱਚ ਸਰਗਰਮੀ ਨਾਲ ਸ਼ਾਮਲ ਸਨ। ਸੱਭਿਆਚਾਰ ਅਤੇ ਅਧਿਆਤਮਕਤਾ ਦੇ ਖੇਤਰਾਂ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਦੁਖੀ ਹਾਂ। ਓਮ ਸ਼ਾਂਤੀ।

 

https://twitter.com/narendramodi/status/1403624035934633984

 

https://twitter.com/narendramodi/status/1403638103374319616

 

https://twitter.com/PMOIndia/status/1403643923277312001

 

***

 

ਡੀਐੱਸ/ਐੱਸਐੱਚ


(Release ID: 1726540) Visitor Counter : 167