ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਚੇਤੀ ਚੰਦ ਦੇ ਅਵਸਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ

Posted On: 13 APR 2021 9:11AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ  ਨੇ ਚੇਤੀ ਚੰਦ ਦੇ ਅਵਸਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ। 

ਇੱਕ ਟਵੀਟ ਵਿੱਚ ਸ਼੍ਰੀ ਮੋਦੀ ਨੇ ਕਿਹਾ: 

“ਵਿਸ਼ੇਸ਼ ਤੌਰ ‘ਤੇ ਸਿੰਧੀ ਸਮੁਦਾਇ ਨੂੰ ਚੇਤੀ ਚੰਦ ‘ਤੇ ਵਧਾਈਆਂ। ਈਸ਼ਵਰ ਕਰੇ, ਭਗਵਾਨ ਝੂਲੇਲਾਲ ਦਾ ਵਿਸ਼ੇਸ਼ ਅਸ਼ੀਰਵਾਦ ਸਾਡੇ ‘ਤੇ ਸਦਾ ਬਣਿਆ ਰਹੇ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਆਉਣ ਵਾਲੇ ਵਰ੍ਹੇ ਵਿੱਚ ਹਰੇਕ ਵਿਅਕਤੀ ਦੀਆਂ ਇੱਛਾਵਾਂ ਪੂਰੀ ਹੋਣ।”

 

 

 

************

ਡੀਐੱਸ



(Release ID: 1711433) Visitor Counter : 132