ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪਰਮ ਪਾਵਨ ਡਾ. ਸ੍ਰੀਸ੍ਰੀ ਸ੍ਰੀ ਸਿਵਕੁਮਾਰ ਸਵਾਮੀਗਲੁ ਦੀ ਜਯੰਤੀ ’ਤੇ ਉਨ੍ਹਾਂ ਨੂੰ ਨਮਨ ਕੀਤਾ

Posted On: 01 APR 2021 10:01AM by PIB Chandigarh


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਰਮ ਪਾਵਨ ਡਾ. ਸ੍ਰੀਸ੍ਰੀ ਸ੍ਰੀ ਸਿਵਕੁਮਾਰ ਸਵਾਮੀਗਲੁ ਨੂੰ ਉਨ੍ਹਾਂ ਦੀ ਜਯੰਤੀ ’ਤੇ ਨਮਨ ਕੀਤਾ ਹੈ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਪਰਮ ਪਾਵਨ ਡਾ. ਸ੍ਰੀਸ੍ਰੀ ਸ੍ਰੀ ਸਿਵਕੁਮਾਰ ਸਵਾਮੀਗਲੁ ਨੂੰ ਉਨ੍ਹਾਂ ਜਯੰਤੀ ’ਤੇ ਨਮਨ ਕਰਦਾ ਹਾਂ। ਸਮਾਜ ਦੀ ਸੇਵਾ ਅਤੇ ਗ਼ਰੀਬਾਂ ਦੀ ਦੇਖਭਾਲ ਦੇ ਲਈ ਉਨ੍ਹਾਂ ਦੇ ਅਣਗਿਣਤ ਪ੍ਰਯਤਨਾਂ ਨੂੰ ਵਿਆਪਕ ਪੱਧਰ 'ਤੇ ਯਾਦ ਕੀਤਾ ਜਾਂਦਾ ਹੈ। ਅਸੀਂ ਉਨ੍ਹਾਂ ਦੇ ਨੇਕ ਵਿਚਾਰਾਂ ਅਤੇ ਆਦਰਸ਼ਾਂ ਦੁਆਰਾ ਗਹਿਰੇ ਪ੍ਰੇਰਿਤ ਹਾਂ।"

https://twitter.com/narendramodi/status/1377451169413488644

 

***

ਡੀਐੱਸ / ਐੱਸਐੱਚ



(Release ID: 1709024) Visitor Counter : 173