ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਜਨੀਕਾਂਤ ਨੂੰ ਦਾਦਾ ਸਾਹੇਬ ਫਾਲਕੇ ਪੁਰਸਕਾਰ ਦੇ ਲਈ ਵਧਾਈਆਂ ਦਿੱਤੀਆਂ
Posted On:
01 APR 2021 11:17AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦਾਦਾ ਸਾਹੇਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ’ਤੇ ਸ਼੍ਰੀ ਰਜਨੀਕਾਂਤ ਨੂੰ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, "ਕਈ ਪੀੜ੍ਹੀਆਂ ਵਿੱਚ ਸਮਾਨ ਰੂਪ ਨਾਲ, ਮਕਬੂਲ, ਅਜਿਹੀ ਸ਼ਖ਼ਸੀਅਤ ਜਿਸ ਦੇ ਕੰਮ ਦੀ ਬਰਾਬਰੀ ਬਹੁਤ ਘੱਟ ਲੋਕ ਕਰ ਸਕਦੇ ਹਨ, ਵਿਵਿਧ ਭੂਮਿਕਾਵਾਂ ਅਤੇ ਇੱਕ ਆਕਰਸ਼ਕ ਵਿਅਕਤਿੱਤਵ...ਇਹੀ ਹਨ ਤੁਹਾਡੇ ਸ਼੍ਰੀ @rajinikanth ਜੀ।
ਇਹ ਬੇਹਦ ਖੁਸ਼ੀ ਦੀ ਗੱਲ ਹੈ ਕਿ ਥਲਾਇਵਾ ਨੂੰ ਦਾਦਾ ਸਾਹੇਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਵਧਾਈਆਂ।”
https://twitter.com/narendramodi/status/1377489240527826947
***
ਡੀਐੱਸ / ਐੱਸਐੱਚ
(Release ID: 1709021)
ਵਿਜ਼ੀਟਰ ਕਾਊਂਟਰ : 276
Read this release in:
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam