ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
19 ਦਿਨਾਂ ਵਿੱਚ ਲਗਭਗ ਸਾਢੇ 4.5 ਮਿਲੀਅਨ ਲਾਭਪਾਤਰੀਆਂ ਦਾ ਕੋਵਿਡ 19 ਸੰਬੰਧੀ ਟੀਕਾਕਰਨ
ਭਾਰਤ ਸਿਰਫ 18 ਦਿਨਾਂ ਵਿਚ ਸਭ ਤੋਂ ਤੇਜ਼ ਰਫਤਾਰ ਨਾਲ ਸਾਢੇ 4 ਮਿਲੀਅਨ ਲਾਭਪਾਤਰੀਆਂ ਨੂੰ ਟੀਕਾ ਲਗਾਉਣ ਵਾਲਾ ਦੇਸ਼ ਬਣਿਆ
ਨਿਰੰਤਰ ਗਿਰਾਵਟ ਦੇ ਰੁਝਾਨ ਦੀ ਬਦੌਲਤ, ਐਕਟਿਵ ਮਾਮਲੇ ਹੋਰ ਘੱਟ ਕੇ 1.55 ਲੱਖ ਰਹਿ ਗਏ
Posted On:
04 FEB 2021 11:27AM by PIB Chandigarh
ਭਾਰਤ ਨੇ ਵਿਸ਼ਵ ਪੱਧਰ 'ਤੇ ਕੋਰੋਨਾ ਮਹਾਮਾਰੀ ਦੇ ਵਿਰੁੱਧ ਆਪਣੀ ਲੜਾਈ ਵਿੱਚ ਇਕ ਮਹੱਤਵਪੂਰਣ ਪ੍ਰਾਪਤੀ ਹਾਸਲ ਕੀਤੀ ਹੈ।
ਤਕਰੀਬਨ ਸਾਢੇ 44 ਲੱਖ (44,49,552) ਲਾਭਪਾਤਰੀਆਂ ਨੂੰ ਕੋਵਿਡ 19 ਨਾਲ ਸੰਬੰਧਿਤ ਸਿਰਫ 19 ਦਿਨਾਂ ਦੌਰਾਨ ਟੀਕਾ ਲਗਾਇਆ ਗਿਆ ਹੈ।
ਭਾਰਤ ਸਿਰਫ 18 ਦਿਨਾਂ ਦੌਰਾਨ 44 ਲੱਖ ਕੋਵਿਡ 19 ਟੀਕਾਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਵਾਲਾ ਸਭ ਤੋਂ ਤੇਜ਼ ਦੇਸ਼ ਬਣ ਗਿਆ ਹੈ। ਕਈ ਹੋਰਨਾਂ ਦੇਸ਼ਾਂ ਨੇ ਲਗਭਗ 65 ਦਿਨ ਪਹਿਲਾ ਟੀਕਾਕਰਨ ਦੀ ਸ਼ੁਰੂਆਤ ਕੀਤੀ ਹੈ। ਭਾਰਤ ਨੇ 16 ਜਨਵਰੀ 2021 ਨੂੰ ਦੇਸ਼ ਵਿਆਪੀ ਕੋਵਿਡ 19 ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ।
ਹਰ ਰੋਜ਼ ਟੀਕੇ ਲਗਵਾ ਰਹੇ ਲਾਭਪਾਤਰੀਆਂ ਦੀ ਗਿਣਤੀ ਵਿੱਚ ਵੀ ਨਿਰੰਤਰ ਪ੍ਰਗਤੀਸ਼ੀਲ ਵਾਧਾ ਦਰਜ ਹੋ ਰਿਹਾ ਹੈ।
ਪਿਛਲੇ 24 ਘੰਟਿਆਂ ਦੌਰਾਨ , 8,041 ਸੈਸ਼ਨਾਂ ਰਾਹੀਂ 3,10,604 ਲੋਕਾਂ ਨੂੰ ਟੀਕਾ ਲਗਵਾਇਆ ਗਿਆ ਸੀ। ਹੁਣ ਤੱਕ 84,617 ਸੈਸ਼ਨ ਕਰਵਾਏ ਜਾ ਰਹੇ ਹਨ।
|
S.No.
|
State/UT
|
Beneficiaries Vaccinated
|
|
1
|
A & N Islands
|
2,772
|
|
|
|
|
|
2
|
Andhra Pradesh
|
2,15,171
|
|
|
|
|
|
3
|
Arunachal Pradesh
|
9,846
|
|
|
|
|
|
4
|
Assam
|
43,607
|
|
|
|
|
|
5
|
Bihar
|
2,64,097
|
|
|
|
|
|
6
|
Chandigarh
|
4,399
|
|
|
|
|
|
7
|
Chhattisgarh
|
1,01,564
|
|
|
|
|
|
8
|
Dadra & Nagar Haveli
|
926
|
|
|
|
|
|
9
|
Daman & Diu
|
561
|
|
|
|
|
|
10
|
Delhi
|
81,433
|
|
|
|
|
|
11
|
Goa
|
6,326
|
|
|
|
|
|
12
|
Gujarat
|
3,11,251
|
|
|
|
|
|
13
|
Haryana
|
1,29,866
|
|
|
|
|
|
14
|
Himachal Pradesh
|
43,926
|
|
|
|
|
|
15
|
Jammu & Kashmir
|
26,634
|
|
|
|
|
|
16
|
Jharkhand
|
67,970
|
|
|
|
|
|
17
|
Karnataka
|
3,16,638
|
|
|
|
|
|
18
|
Kerala
|
2,46,043
|
|
|
|
|
|
19
|
Ladakh
|
1,511
|
|
|
|
|
|
20
|
Lakshadweep
|
807
|
|
|
|
|
|
21
|
Madhya Pradesh
|
3,30,722
|
|
|
|
|
|
22
|
Maharashtra
|
3,54,633
|
|
|
|
|
|
23
|
Manipur
|
5,872
|
|
|
|
|
|
24
|
Meghalaya
|
4,806
|
|
|
|
|
|
25
|
Mizoram
|
9,995
|
|
|
|
|
|
26
|
Nagaland
|
4,244
|
|
|
|
|
|
27
|
Odisha
|
2,11,346
|
|
|
|
|
|
28
|
Puducherry
|
3,222
|
|
|
|
|
|
29
|
Punjab
|
63,663
|
|
|
|
|
|
30
|
Rajasthan
|
3,63,521
|
|
|
|
|
|
31
|
Sikkim
|
3,425
|
|
|
|
|
|
32
|
Tamil Nadu
|
1,33,434
|
|
|
|
|
|
33
|
Telangana
|
1,76,732
|
|
|
|
|
|
34
|
Tripura
|
32,340
|
|
|
|
|
|
35
|
Uttar Pradesh
|
4,63,793
|
|
|
|
|
|
36
|
Uttarakhand
|
54,153
|
|
|
|
|
|
37
|
West Bengal
|
3,01,091
|
|
|
|
|
|
|
38
|
Miscellaneous
|
57,212
|
|
Total
|
44,49,552
|
| |
|
|
|
ਕੋਵਿਡ 19 ਦੇ ਵਿਰੁੱਧ ਟੀਕੇ ਲਗਵਾਉਂਣ ਵਾਲੇ ਕੁੱਲ ਲਾਭਪਾਤਰੀਆਂ ਵਿਚੋਂ 54.87 ਫੀਸਦ ਲਾਭਪਾਤਰੀ, ਹੁਣ ਤੱਕ ਸੱਤ ਰਾਜਾਂ ਨਾਲ ਸੰਬੰਧਿਤ ਹਨ।
ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਘਟ ਕੇ 1.55 ਲੱਖ (1,55,025) 'ਤੇ ਆ ਗਈ ਹੈ।
ਭਾਰਤ ਦੇ ਮੌਜੂਦਾ ਪੁਸ਼ਟੀ ਵਾਲੇ ਮਾਮਲੇ ਹੁਣ ਭਾਰਤ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਵਿਚੋਂ ਸਿਰਫ 1.44 ਫ਼ੀਸਦ ਰਹਿ ਗਏ ਹਨ।
ਪਿਛਲੇ ਕੁਝ ਹਫ਼ਤਿਆਂ ਤੋਂ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਦਿਨ-ਪ੍ਰਤੀ-ਦਿਨ ਹੋ ਰਹੀ ਤਬਦੀਲੀ ਐਕਟਿਵ ਮਾਮਲਿਆਂ ਵਿਚ ਨਿਰੰਤਰ ਗਿਰਾਵਟ ਨੂੰ ਯਕੀਨੀ ਬਣਾਉਂਦੀ ਹੈ।
ਭਾਰਤ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਐਕਟਿਵ ਦਰ ਅੱਜ ਤੱਕ ਘੱਟ ਕੇ 1.82 ਫੀਸਦ ਰਹਿ ਗਈ ਹੈ।. ਦਰਸਾਏ ਗਏ ਅੰਕੜੇ ਅਨੁਸਾਰ ਪਿਛਲੇ ਕੁਝ ਹਫ਼ਤਿਆਂ (19 ਦਿਨਾਂ) ਦੌਰਾਨ ਭਾਰਤ ਦੀ ਰੋਜ਼ਾਨਾ ਪੋਜ਼ੀਟਿਵ ਦਰ 2 ਫੀਸਦ ਤੋਂ ਹੇਠਾਂ ਬਣੀ ਹੋਈ ਹੈ।
ਕੁੱਲ ਰਿਕਵਰ ਕੇਸ 1,04,80,455 ਹੋ ਗਏ ਹਨ।
ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਨਵੀਂ ਦਰਜ ਕੀਤੀ ਜਾ ਰਹੀ ਰਿਕਵਰੀ ਵਿੱਚਲੇ ਫ਼ਰਕ ਨੇ ਅੱਜ ਵੀ ਰਿਕਵਰੀ ਰੇਟ ਨੂੰ ਵਧਾ ਕੇ 97.13 ਫੀਸਦ ਕਰ ਦਿੱਤਾ ਹੈ।. ਕੁੱਲ ਰਿਕਵਰ ਕੀਤੇ ਗਏ ਕੇਸਾਂ ਨਾਲੋਂ 67.6 ਗੁਣਾ ਐਕਟਿਵ ਮਾਮਲੇ ਹਨ।
ਸਿਹਤਯਾਬ ਹੋਏ ਨਵੇਂ ਮਾਮਲਿਆਂ ਵਿੱਚੋਂ 86.04 ਫ਼ੀਸਦ ਕੇਸਾਂ ਨੂੰ 6 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਕੇਂਦਰਿਤ ਮੰਨਿਆ ਜਾ ਰਿਹਾ ਹੈ।
ਮਹਾਰਾਸ਼ਟਰ ਨੇ ਨਵੇਂ ਰਿਕਵਰ 7,030 ਮਾਮਲਿਆਂ ਨਾਲ ਸਭ ਤੋਂ ਵੱਧ ਇੱਕ ਦਿਨ ਦੀ ਰਿਕਵਰੀ ਦੀ ਰਿਪੋਰਟ ਦਰਜ ਕੀਤੀ ਹੈ । ਪਿਛਲੇ 24 ਘੰਟਿਆਂ ਦੌਰਾਨ ਕੇਰਲ ਵਿੱਚ 6,380 ਲੋਕ ਰਿਕਵਰ ਹੋਏ ਹਨ ਅਤੇ ਤਾਮਿਲਨਾਡੂ ਵਿੱਚ 533 ਲੋਕਾਂ ਦੀ ਰਿਕਵਰੀ ਰਿਪੋਰਟ ਕੀਤੀ ਗਈ ਹੈ।
ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚੋਂ 84.67 ਫ਼ੀਸਦ ਮਾਮਲੇ 6 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਦਰਜ ਹੋਏ ਹਨ।
ਕੇਰਲ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਦੀ ਰਿਪੋਰਟ 6,356 ਦਰਜ ਕੀਤੀ ਗਈ ਹੈ। ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 2,992 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਤਾਮਿਲਨਾਡੂ ਵਿਚ 514 ਨਵੇਂ ਮਾਮਲੇ ਰਿਪੋਰਟ ਹੋਏ ਹਨ।
ਛੇ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਨਵੀਂਆਂ ਰਿਪੋਰਟ ਕੀਤੀਆਂ ਗਈਆਂ ਮੌਤਾਂ ਵਿਚ 71.03 ਫ਼ੀਸਦ ਦਾ ਹਿੱਸਾ ਪਾ ਰਹੇ ਹਨ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (30) ਮੌਤ ਦੇ ਮਾਮਲੇ ਦਰਜ ਹੋਏ ਹਨ। ਕੇਰਲ ਵਿੱਚ ਰੋਜ਼ਾਨਾ 20 ਮੌਤਾਂ ਦਰਜ ਕੀਤੀਆਂ ਗਈਆਂ ਹਨ। ਪੱਛਮੀ ਬੰਗਾਲ ਅਤੇ ਛੱਤੀਸਗੜ੍ਹ ਦੋਵਾਂ ਰਾਜਾਂ ਵਿੱਚ 7 ਮੌਤਾਂ ਹੋਣ ਦੀ ਖਬਰ ਮਿਲੀ ਹੈ।
****
ਐਮਵੀ / ਐਸਜੇ
(Release ID: 1695243)
ਵਿਜ਼ੀਟਰ ਕਾਊਂਟਰ : 276
Read this release in:
Urdu
,
Marathi
,
Tamil
,
Telugu
,
Malayalam
,
Assamese
,
Odia
,
English
,
हिन्दी
,
Bengali
,
Manipuri
,
Gujarati