ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪਦਮ ਪੁਰਸਕਾਰ ਜੇਤੂਆਂ ਦੀ ਸ਼ਲਾਘਾ ਕੀਤੀ

Posted On: 25 JAN 2021 9:44PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਸਾਲ ਦੇ ਪਦਮ ਪੁਰਸਕਾਰ ਜੇਤੂਆਂ ਦੀ ਸ਼ਲਾਘਾ ਕੀਤੀ ਹੈ।

 

ਇੱਕ ਟਵੀਟ ’ਚ ਸ਼੍ਰੀ ਮੋਦੀ ਨੇ ਕਿਹਾ, “ਸਾਨੂੰ ਉਨ੍ਹਾਂ ਸਭ ’ਤੇ ਮਾਣ ਹੈ, ਜਿਨ੍ਹਾਂ ਨੂੰ ਪਦਮ ਪੁਰਸਕਾਰ ਦਿੱਤੇ ਗਏ ਹਨ। ਭਾਰਤ ਉਨ੍ਹਾਂ ਦੇ ਯੋਗਦਾਨ ਨੂੰ ਰਾਸ਼ਟਰ ਤੇ ਮਾਨਵਤਾ ਨਾਲ ਸਾਂਝਾ ਕਰਦਾ ਹੈ। ਜੀਵਨ ਦੇ ਵੱਖੋ–ਵੱਖਰੇ ਵਰਗਾਂ ਤੋਂ ਇਹ ਵਿਲੱਖਣ ਵਿਅਕਤੀ ਹੋਰਾਂ ਦੇ ਜੀਵਨਾਂ ਵਿੱਚ ਗੁਣਾਤਮਕ ਪਰਿਵਰਤਨ ਲੈ ਕੇ ਆਏ ਹਨ।”

 

 

*******

 

ਡੀਐੱਸ



(Release ID: 1692431) Visitor Counter : 87