ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 19 ਦਸੰਬਰ ਨੂੰ ‘ਐਸੋਚੈਮ ਸਥਾਪਨਾ ਸਪਤਾਹ 2020’ ’ਚ ਕੁੰਜੀਵਤ ਭਾਸ਼ਣ ਦੇਣਗੇ
Posted On:
17 DEC 2020 8:04PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 19 ਦਸੰਬਰ ਨੂੰ ਸਵੇਰੇ 10:30 ਵਜੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ‘ਐਸੋਚੈਮ ਸਥਾਪਨਾ ਸਪਤਾਹ 2020’ ’ਚ ਕੁੰਜੀਵਤ ਭਾਸ਼ਣ ਦੇਣਗੇ। ਪ੍ਰਧਾਨ ਮੰਤਰੀ ਸ਼੍ਰੀ ਰਤਨ ਟਾਟਾ ਨੂੰ ‘ਐਸੋਚੈਮ ਇੰਟਰਪ੍ਰਾਈਜ਼ ਆਵ੍ ਦ ਸੈਂਚੁਰੀ ਐਵਾਰਡ’ ਵੀ ਭੇਟ ਕਰਨਗੇ, ਜੋ ਟਾਟਾ ਗਰੁੱਪ ਦਾ ਤਰਫ਼ੋਂ ਇਹ ਪੁਰਸਕਾਰ ਪ੍ਰਾਪਤ ਕਰਨਗੇ।
ਐਸੋਚੈਮ ਬਾਰੇ
ਐਸੋਚੈਮ (ASSOCHAM) ਦੀ ਸਥਾਪਨਾ 1920 ਵਿੱਚ ਭਾਰਤ ਦੇ ਸਾਰੇ ਖੇਤਰਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਪ੍ਰੋਮੋਟਰ ਚੈਂਬਰਜ਼ ਦੁਆਰਾ ਕੀਤੀ ਗਈ ਸੀ। ਇਸ ਦੇ 400 ਚੈਂਬਰ ਤੇ ਵਪਾਰ ਐਸੋਸੀਏਸ਼ਨਾਂ ਹਨ, ਜੋ ਸਮੁੱਚੇ ਭਾਰਤ ਵਿੱਚ 4.5 ਲੱਖ ਮੈਂਬਰਾਂ ਦੀ ਸੇਵਾ ਕਰ ਰਹੀਆਂ ਹਨ। ਐਸੋਚੈਮ ਭਾਰਤੀ ਉਦਯੋਗ ਲਈ ਗਿਆਨ ਦੇ ਮੁੱਖ–ਸਰੋਤ ਵਜੋਂ ਉੱਭਰਿਆ ਹੈ।
***
ਡੀਐੱਸ/ਏਕੇਜੇ
(Release ID: 1681607)
Visitor Counter : 99
Read this release in:
Assamese
,
Kannada
,
English
,
Urdu
,
Marathi
,
Hindi
,
Manipuri
,
Bengali
,
Gujarati
,
Odia
,
Tamil
,
Telugu
,
Malayalam