ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਇਨਵੈਸਟ ਇੰਡੀਆ ਨੂੰ ਵਧਾਈਆਂ ਦਿੱਤੀਆਂ

Posted On: 08 DEC 2020 9:42AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੰਯੁਕਤ ਰਾਸ਼ਟਰ ਵਪਾਰ ਅਤੇ ਵਿਕਾਸ ਸੰਮੇਲਨ (ਯੂਐੱਨਸੀਟੀਏਡੀ-ਅੰਕਟੈਡ) ਦੁਆਰਾ ਇਨਵੈਸਟ ਇੰਡੀਆ ਨੂੰ ਸਾਲ 2020 ਦਾ ਸੰਯੁਕਤ ਰਾਸ਼ਟਰ ਨਿਵੇਸ਼ ਪ੍ਰੋਤਸਾਹਨ ਪੁਰਸਕਾਰ ਦਿੱਤੇ ਜਾਣ ਤੇ ਵਧਾਈ ਦਿੱਤੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ, “ਯੂਐੱਨਸੀਟੀਏਡੀ (ਅੰਕਟੈਡ) ਦੀ ਤਰਫੋਂ ਪ੍ਰਦਾਨ ਕੀਤੇ ਜਾਣ ਵਾਲੇ ਸੰਯੁਕਤ ਰਾਸ਼ਟਰ ਨਿਵੇਸ਼ ਪ੍ਰੋਤਸਾਹਨ ਪੁਰਸਕਾਰ ਨੂੰ ਜਿੱਤਣ ਦੇ ਲਈ ਇਨਵੈਸਟ ਇੰਡੀਆ ਨੂੰ ਵਧਾਈਆਂ। ਇਹ ਭਾਰਤ ਨੂੰ ਦੁਨੀਆ ਦੀ ਪਸੰਦੀਦਾ ਨਿਵੇਸ਼ ਮੰਜ਼ਿਲ ਬਣਾਉਣ ਅਤੇ ਵਪਾਰ ਕਰਨ ਵਿੱਚ ਅਸਾਨੀ ਦੀਆਂ ਸਥਿਤੀਆਂ ਵਿੱਚ ਸੁਧਾਰ ਲਿਆਉਣ ਦੀ ਸਾਡੀ ਸਰਕਾਰ ਦੇ ਪ੍ਰਯਤਨਾਂ ਦਾ ਇੱਕ ਪ੍ਰਮਾਣ ਹੈ।

 

 

 

*********

 

ਡੀਐੱਸ/ਵੀਜੇ(Release ID: 1679057) Visitor Counter : 12