ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਕੱਲ੍ਹ ਜੈੱਨੋਵਾ ਬਾਇਓਫ਼ਾਰਮਾ, ਬਾਇਓਲੌਜੀਕਲ ਈ ਅਤੇ ਡਾ. ਰੈੱਡੀ ਦੀਆਂ ਟੀਮਾਂ ਨਾਲ ਗੱਲਬਾਤ ਕਰਨਗੇ
Posted On:
29 NOV 2020 6:19PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕੱਲ੍ਹ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਕੋਵਿਡ–19 ਵੈਕਸੀਨ ਵਿਕਸਿਤ ਕਰ ਰਹੀਆਂ ਜੈੱਨੋਵਾ ਬਾਇਓਫ਼ਾਰਮਾ, ਬਾਇਓਲੌਜੀਕਲ ਈ ਅਤੇ ਡਾ. ਰੈੱਡੀ ਦੀਆਂ ਟੀਮਾਂ ਨਾਲ ਗੱਲਬਾਤ ਕਰਨਗੇ।
ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਟਵੀਟ ਵਿੱਚ ਕਿਹਾ, “ਕੱਲ੍ਹ, 30 ਨਵੰਬਰ, 2020 ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ (@narendramodi) ਵੀਡੀਓ ਕਾਨਫ਼ਰੰਸਿੰਗ ਜ਼ਰੀਏ ਉਨ੍ਹਾਂ ਤਿੰਨ ਟੀਮਾਂ ਨਾਲ ਗੱਲਬਾਤ ਕਰਨਗੇ, ਜੋ ਕੋਵਿਡ–19 ਵੈਕਸੀਨ ਵਿਕਸਿਤ ਕਰਨ ਵਿੱਚ ਸ਼ਾਮਲ ਹਨ। ਜਿਹੜੀਆਂ ਟੀਮਾਂ ਨਾਲ ਉਹ ਗੱਲਬਾਤ ਕਰਨਗੇ, ਉਨ੍ਹਾਂ ਵਿੱਚ ਜੈੱਨੋਵਾ ਬਾਇਓਫ਼ਾਰਮਾ, ਬਾਇਓਲੌਜੀਕਲ ਈ ਅਤੇ ਡਾ. ਰੈੱਡੀ ਦੀਆਂ ਟੀਮਾਂ ਸ਼ਾਮਲ ਹਨ।”
***
ਡੀਐੱਸ/ਐੱਸਐੱਚ
(Release ID: 1677080)
Visitor Counter : 144
Read this release in:
Assamese
,
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam