ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨਵੀਂ ਚੁਣੀ ਗਈ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਵਧਾਈਆਂ ਦਿੱਤੀਆਂ
Posted On:
08 NOV 2020 9:53AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਚੁਣੀ ਗਈ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ, “ਕਮਲਾ ਹੈਰਿਸ ਨੂੰ ਹਾਰਦਿਕ ਵਧਾਈਆਂ! ਤੁਹਾਡੀ ਸਫਲਤਾ ਬੇਮਿਸਾਲ ਹੈ ਅਤੇ ਇਹ ਨਾ ਕੇਵਲ ਤੁਹਾਡੇ ਚਿੱਟੀਆਂ ਦੇ ਲਈ, ਬਲਕਿ ਸਾਰੇ ਭਾਰਤੀ-ਅਮਰੀਕੀਆਂ ਦੇ ਲਈ ਵੀ ਅਤਿਅੰਤ ਮਾਣ ਵਾਲੀ ਗੱਲ ਹੈ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਸਮਰਥਨ ਅਤੇ ਲੀਡਰਸ਼ਿਪ ਨਾਲ ਸਸ਼ਕਤ ਭਾਰਤ-ਅਮਰੀਕੀ ਸਬੰਧ ਹੋਰ ਵੀ ਅਧਿਕ ਮਜ਼ਬੂਤ ਹੋਣਗੇ।”
https://twitter.com/narendramodi/status/1325145671742054400
***
ਡੀਐੱਸ/ਐੱਸਐੱਚ
(Release ID: 1671186)
Visitor Counter : 194
Read this release in:
Malayalam
,
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada