ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਇਸਰੋ ਨੂੰ ਪੀਐੱਸਐੱਲਵੀ-ਸੀ49 / ਈਓਐੱਸ-01 ਮਿਸ਼ਨ ਦੇ ਸਫ਼ਲ ਲਾਂਚ ਦੇ ਲਈ ਵਧਾਈਆਂ ਦਿੱਤੀਆਂ

Posted On: 07 NOV 2020 4:51PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਭਾਰਤੀ ਪੁਲਾੜ ਉਦਯੋਗ ਨੂੰ ਪੀਐੱਸਐੱਲਵੀ-ਸੀ49/ਈਓਐੱਸ-01 ਮਿਸ਼ਨ ਦੇ ਸਫ਼ਲ ਲਾਂਚ ਦੇ ਲਈ ਵਧਾਈਆਂ ਦਿੱਤੀਆਂ ਹਨ

 

ਪ੍ਰਧਾਨ ਮੰਤਰੀ ਨੇ ਕਿਹਾ ਹੈ, ਮੈਂ ਇਸਰੋ ਅਤੇ ਭਾਰਤੀ ਪੁਲਾੜ ਉਦਯੋਗ ਨੂੰ ਪੀਐੱਸਐੱਲਵੀ ਸੀ49 / ਈਓਐੱਸ-01 ਮਿਸ਼ਨ ਦੇ ਅੱਜ ਸਫ਼ਲ ਲਾਂਚ ਦੇ ਲਈ ਵਧਾਈਆਂ ਦਿੰਦਾ ਹਾਂ। ਕੋਵਿਡ-19 ਦੇ ਦੌਰ ਵਿੱਚ ਵਿਗਿਆਨੀਆਂ ਨੇ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਸਮਾਂ-ਸੀਮਾ ਦਾ ਪਾਲਨ ਕੀਤਾ ਹੈ

 

ਇਸ ਮਿਸ਼ਨ ਵਿੱਚ ਨੌ ਸੈਟੇਲਾਈਟਾਂ ਨੂੰ ਵੀ ਲਾਂਚ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਅਮਰੀਕਾ ਅਤੇ ਲਗਜ਼ਮਬਰਗ ਦੇ 4 ਅਤੇ ਲਿਥੂਆਨੀਆ ਦਾ ਇੱਕ ਸੈਟੇਲਾਈਟ ਵੀ ਸ਼ਾਮਲ ਹਨ

 

https://twitter.com/narendramodi/status/1325027914656608257

 

 

*****

ਡੀਐੱਸ/ਐੱਸਐੱਚ
 


(Release ID: 1671115) Visitor Counter : 170