ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ ਮੌਕੇ ਕੀਤਾ ਨਮਨ
Posted On:
02 OCT 2020 9:15AM by PIB Chandigarh
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ ਮੌਕੇ ਨਮਨ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ,‘ਅਸੀਂ ਗਾਂਧੀ ਜਯੰਤੀ ਮੌਕੇ ਪਿਆਰੇ ਬਾਪੂ ਨੂੰ ਨਮਨ ਕਰਦੇ ਹਾਂ।
ਉਨ੍ਹਾਂ ਦੇ ਜੀਵਨ ਅਤੇ ਸ੍ਰੇਸ਼ਟ ਵਿਚਾਰਾਂ ਤੋਂ ਸਿੱਖਣ ਲਈ ਬਹੁਤ ਕੁਝ ਹੈ।
ਈਸ਼ਵਰ ਕਰੇ ਬਾਪੂ ਦੇ ਆਦਰਸ਼ ਇੱਕ ਖ਼ੁਸ਼ਹਾਲ ਤੇ ਦਯਾਵਾਨ ਭਾਰਤ ਸਿਰਜਣ ਵਿੱਚ ਸਾਡਾ ਮਾਰਗ–ਦਰਸ਼ਨ ਕਰਦੇ ਰਹਿਣ’
***
ਵੀਆਰਆਰਕੇ/ਐੱਸਐੱਚ
(Release ID: 1660960)
ਵਿਜ਼ੀਟਰ ਕਾਊਂਟਰ : 196
Read this release in:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam