ਵਣਜ ਤੇ ਉਦਯੋਗ ਮੰਤਰਾਲਾ

ਖਿਡੌਣਿਆਂ (ਕੁਆਲਟੀ ਕੰਟਰੋਲ) ਆਰਡਰ, 2020 ਨੂੰ ਲਾਗੂ ਕਰਨ ਦੀ ਮਿਤੀ ਵਿਚ ਵਾਧਾ

Posted On: 16 SEP 2020 10:48AM by PIB Chandigarh
ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਤ ਕਰਨ ਵਾਲੇ ਵਿਭਾਗ (ਡੀਪੀਆਈਆਈਟੀ), ਵਣਜ ਅਤੇ ਉਦਯੋਗ ਮੰਤਰਾਲੇ, ਭਾਰਤ ਸਰਕਾਰ  ਨੇ ਅੱਜ ਨੋਟੀਫਿਕੇਸ਼ਨ ਜਾਰੀ ਕਰਦਿਆਂ, ਖਿਡੌਣਿਆਂ (ਕੁਆਲਟੀ ਕੰਟਰੋਲ) ਆਰਡਰ, 2020 ਨੂੰ ਲਾਗੂ ਕਰਨ ਦੀ ਤਰੀਕ 1.9.2020 ਤੌਂ 1.1.2021 ਤਕ ਵਧਾ ਦਿੱਤੀ ਹੈ 

 
ਇਹ ਫੈਸਲਾ ਘਰੇਲੂ ਨਿਰਮਾਤਾਵਾਂ ਨੂੰ ਕੋਵਿਡ -19 ਮਹਾਮਾਰੀ ਦੇ ਕਾਰਨ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਮਿਆਰਾਂ ਦੀ ਪਾਲਣਾ ਲਈ ਜ਼ਰੂਰੀ ਪ੍ਰਬੰਧ ਕਰਨ ਲਈ ਚਾਰ ਮਹੀਨਿਆਂ ਦਾ ਵਾਧੂ ਸਮਾਂ ਪ੍ਰਦਾਨ ਕਰਦਾ ਹੈ I

 

ਵਾਈਬੀ/ਏਪੀ
 (Release ID: 1654913) Visitor Counter : 6