ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਆਸ਼ੂਰਾ ਦੇ ਮੌਕੇ ‘ਤੇ ਇਮਾਮ ਹੁਸੈਨ (ਏਐੱਸ) ਦੀ ਸ਼ਹਾਦਤ ਨੂੰ ਯਾਦ ਕੀਤਾ

Posted On: 30 AUG 2020 11:30AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਸ਼ੂਰਾ ਦੇ ਮੌਕੇ ਤੇ ਇਮਾਮ ਹੁਸੈਨ (ਏਐੱਸ) ਦੀ ਸ਼ਹਾਦਤ ਨੂੰ ਯਾਦ ਕੀਤਾ।

 

ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ,

 

ਅਸੀਂ ਇਮਾਮ ਹੁਸੈਨ (ਏਐੱਸ) ਦੀ ਸ਼ਹਾਦਤ ਯਾਦ ਕਰਦੇ ਹਾਂ। ਉਨ੍ਹਾਂ ਦੇ ਲਈ, ਸੱਚ ਅਤੇ ਨਿਆਂ ਦੀਆਂ ਕਦਰਾਂ-ਕੀਮਤਾਂ ਤੋਂ ਵਧ ਕੇ ਹੋਰ ਕੁਝ ਵੀ ਮਹੱਤਵਪੂਰਨ ਨਹੀਂ ਸੀ। ਸਮਾਨਤਾ ਅਤੇ ਨਿਰਪੱਖਤਾ 'ਤੇ ਉਨ੍ਹਾਂ ਦਾ ਜ਼ੋਰ ਜ਼ਿਕਰਯੋਗ ਹੈ ਅਤੇ ਇਹ ਕਈ ਲੋਕਾਂ ਨੂੰ ਤਾਕਤ ਦਿੰਦਾ ਹੈ।

 

https://twitter.com/narendramodi/status/1299921552536936448

 

***

 

ਵੀਆਰਆਰਕੇ/ਐੱਸਐੱਚ


(Release ID: 1649925) Visitor Counter : 126