ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ 'ਨੁਆਖਾਈ ਜੁਹਾਰ' 'ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

Posted On: 23 AUG 2020 10:04AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 'ਨੁਆਖਾਈ ਜੁਹਾਰ' ਦੇ ਪਾਵਨ ਅਵਸਰ 'ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

 

ਪ੍ਰਧਾਨ ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ, “ਨੁਆਖਾਈ ਦਾ ਵਿਸ਼ੇਸ਼ ਅਵਸਰ ਸਾਡੇ ਕਿਸਾਨਾਂ ਦੀ ਸਖਤ ਮਿਹਨਤ ਦਾ ਮੰਗਲਮਈ ਉਤਸਵ ਮਨਾਉਣ ਨਾਲ ਸਬੰਧਿਤ ਹੈ। ਉਨ੍ਹਾਂ ਦੇ ਅਣਥੱਕ ਯਤਨਾਂ ਦੀ ਬਦੌਲਤ ਹੀ ਸਾਡੇ ਦੇਸ਼ਵਾਸੀਆਂ ਦਾ ਸਹੀ ਢੰਗ ਨਾਲ ਪਾਲਣ-ਪੋਸ਼ਣ ਹੁੰਦਾ ਹੈ।

 

ਮੇਰੀ ਮੰਗਲ-ਕਾਮਨਾ ਹੈ ਕਿ ਇਹ ਸ਼ੁਭ ਦਿਨ ਸਾਰੇ ਲੋਕਾਂ ਦੇ ਜੀਵਨ ਵਿੱਚ ਚੰਗੀ ਸਿਹਤ ਅਤੇ ਸਮ੍ਰਿੱਧੀ ਲਿਆਵੇ।

 

ਨੁਆਖਾਈ ਜੁਹਾਰ!"

 

https://twitter.com/narendramodi/status/1297375307347845120

 

***

 

ਵੀਆਰਆਰਕੇ/ਐੱਸਐੱਚ(Release ID: 1648058) Visitor Counter : 50