ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪਦਮ ਸ਼੍ਰੀ ਰੇਨ ਸੋਨਮ ਸ਼ੇਰਿੰਗ ਲੇਪਚਾ ਦੇ ਅਕਾਲ ਚਲਾਣੇ 'ਤੇ ਸੋਗ ਪ੍ਰਗਟਾਇਆ

Posted On: 30 JUL 2020 4:26PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਦਮ ਸ਼੍ਰੀ ਰੇਨ ਸੋਨਮ ਸ਼ੇਰਿੰਗ ਲੇਪਚਾ ਦੇ ਅਕਾਲ ਚਲਾਣੇ 'ਤੇ ਸੋਗ ਪ੍ਰਗਟਾਇਆ ਹੈ।

 

ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ,

 

"ਪਦਮ ਸ਼੍ਰੀ ਰੇਨ ਸੋਨਮ ਸ਼ੇਰਿੰਗ ਲੇਪਚਾ ਜੀ ਬਹੁਆਯਾਮੀ ਵਿਅਕਤਿੱਤਵ ਦੇ ਧਨੀ ਸਨ। ਉਨ੍ਹਾਂ ਨੇ ਮਹਾਨ ਲੇਪਚਾ ਸੱਭਿਆਚਾਰ ਨੂੰ ਮਕਬੂਲ ਬਣਾਉਣ ਲਈ ਨਿਰੰਤਰ ਰੂਪ ਨਾਲ ਉਤਕ੍ਰਿਸ਼ਟ ਯਤਨ ਕੀਤੇ। ਉਨ੍ਹਾਂ ਦੀਆਂ ਅਣਗਿਣਤ ਉਤਕ੍ਰਿਸ਼ਟ ਰਚਨਾਵਾਂ ਦਾ ਸਨਮਾਨ ਪੀੜ੍ਹੀ ਦਰ ਪੀੜ੍ਹੀ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਪ੍ਰਤੀ ਗਹਿਰੀ ਸੰਵੇਦਨਾਵਾਂ। ਓਮ ਸ਼ਾਂਤੀ।"

 

https://twitter.com/narendramodi/status/1288785628549672960

 

 

***

 

ਵੀਆਰਆਰਕੇ/ਐੱਸਐੱਚ
 



(Release ID: 1642491) Visitor Counter : 119