ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਵੱਲੋਂ ਸੀਆਰਪੀਐੱਫ਼ ਦੇ ਜਵਾਨਾਂ ਨੂੰ 82ਵੇਂ ਸਥਾਪਨਾ ਦਿਵਸ ਮੌਕੇ ਮੁਬਾਰਕਬਾਦ

Posted On: 27 JUL 2020 10:01AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੀਆਰਪੀਐੱਫ਼ (CRPF) ਦੇ ਜਵਾਨਾਂ ਨੂੰ 82ਵੇਂ ਸਥਾਪਨਾ ਦਿਵਸ ਮੌਕੇ ਮੁਬਾਰਕਬਾਦ ਦਿੱਤੀ ਹੈ।
https://twitter.com/narendramodi/status/1287599798875389952

ਇੱਕ ਟਵੀਟ ਜ਼ਰੀਏ, ਪ੍ਰਧਾਨ ਮੰਤਰੀ ਨੇ ਕਿਹਾ,‘ਇਸ ਬੇਮਿਸਾਲ ਬਲ ਦੇ 82ਵੇਂ ਸਥਾਪਨਾ ਦਿਵਸ ਮੌਕੇ ਸੀਆਰਪੀਐੱਫ਼ (@crpfindia) ਦੇ ਸਮੂਹ ਜਵਾਨਾਂ ਨੂੰ ਮੁਬਾਰਕਬਾਦ। ਸੀਆਰਪੀਐੱਫ਼ ਸਾਡੇ ਰਾਸ਼ਟਰ ਨੂੰ ਸੁਰੱਖਿਅਤ ਰੱਖਣ ਵਿੱਚ ਮੋਹਰੀ ਹੈ। ਇਸ ਬਲ ਦੀ ਹਿੰਮਤ ਅਤੇ ਕੁਸ਼ਲਤਾ ਦੀ ਹਰ ਜਗ੍ਹਾ ਪ੍ਰਸ਼ੰਸਾ ਕੀਤੀ ਜਾਂਦੀ ਹੈ ।
ਆਉਂਦੇ ਸਾਲਾਂ ਵਿੱਚ ਸੀਆਰਪੀਐੱਫ਼ ਹੋਰ ਵੀ ਉੱਚੇ ਸਿਖ਼ਰਾਂ ਨੂੰ ਛੋਹੇ।’ 
***
ਵੀਆਰਆਰਕੇ/ਐੱਸਐੱਚ


(Release ID: 1641506) Visitor Counter : 243