ਕਿਰਤ ਤੇ ਰੋਜ਼ਗਾਰ ਮੰਤਰਾਲਾ
ਛੂਟ ਪ੍ਰਾਪਤਪੀਐੱਫ਼ ਟਰੱਸਟਾਂ ਨੇਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) ਤਹਿਤ481.63 ਕਰੋੜ ਰੁਪਏ 40,826 ਮੈਂਬਰਾਂ ਨੂੰ ਵੰਡੇ ਗਏ
Posted On:
20 APR 2020 6:57PM by PIB Chandigarh
ਕੋਵਿਡ-19 ਮਹਾਮਾਰੀ ਉੱਤੇ ਜਿੱਤ ਪ੍ਰਾਪਤ ਕਰਨ ਲਈ ਈਪੀਐੱਫ਼ਸਕੀਮ ਤੋਂ ਖ਼ਾਸ ਪੈਸੇ ਕਢਵਾਉਣ ਦਾ ਪ੍ਰਬੰਧ ਸਰਕਾਰ ਦੁਆਰਾ ਐਲਾਨੀ ਗਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) ਵਿਉਂਤ ਦਾ ਹਿੱਸਾ ਹੈ ਅਤੇ ਇਸ ਮੰਤਵ ਲਈ 28 ਮਾਰਚ 2020 ਨੂੰ ਈਪੀਐੱਫ਼ ਸਕੀਮ ਵਿੱਚ ਪੈਰਾ 68ਐੱਲ (3) ਦੀਇੱਕ ਸੰਕਟਕਾਲੀਨੋਟੀਫਿਕੇਸ਼ਨ ਰਾਹੀਂ ਸ਼ੁਰੂਆਤ ਕੀਤੀ ਗਈ ਹੈ। ਇਸ ਵਿਵਸਥਾ ਦੇ ਤਹਿਤ, ਤਿੰਨ ਮਹੀਨਿਆਂ ਲਈ ਮੁੱਢਲੀ ਤਨਖਾਹ ਅਤੇ ਮਹਿੰਗਾਈ ਭੱਤੇ ਦੀ ਹੱਦ ਤੱਕ ਗ਼ੈਰ-ਵਾਪਸੀਯੋਗ ਰਕਮ ਜਾਂ ਈ.ਪੀਐੱਫ਼ਖਾਤੇ ਵਿੱਚ ਮੈਂਬਰ ਦੇ ਕ੍ਰੈਡਿਟ ਲਈ ਖੜ੍ਹੀ ਰਕਮ ਦਾ 75%, ਜੋ ਘੱਟ ਹੋਵੇ, ਮੁਹੱਈਆ ਕਰਵਾਇਆ ਗਿਆ ਹੈ। ਮੈਂਬਰ ਘੱਟ ਰਕਮ ਲਈ ਵੀ ਅਰਜ਼ੀ ਦੇ ਸਕਦਾ ਹੈ।
ਇਹ ਖੁਸ਼ੀ ਦੀ ਗੱਲ ਹੈ ਕਿ ਪੀਐੱਫ਼ਟਰੱਸਟ ਵੀ ਕੋਵਿਡ-19 ਮਹਾਮਾਰੀ ਦੌਰਾਨਅੱਗੇ ਆਏ ਹਨ।17.04.2020ਨੂੰ ਦੁਪਹਿਰ ਤੋਂ ਪਹਿਲਾਂ 481.63 ਕਰੋੜ ਰੁਪਏ (481,63,76,714 ਰੁਪਏ) ਪੀਐੱਫ਼ਟਰੱਸਟਾਂ ਦੁਆਰਾ ਲਈ ਕੋਵਿਡ -19 ਦੇ ਪੈਰ੍ਹਾ 68-ਐੱਲ ਤਹਿਤ ਪੇਸ਼ਗੀ ਦੇ ਤੌਰ ’ਤੇ 40,826ਪੀਐੱਫ਼ ਮੈਂਬਰਾਂ ਨੂੰ ਵੰਡੇ ਗਏ ਹਨ।
ਚੋਟੀ ਦੀਆਂ 10ਵੰਡਣ ਵਾਲੀਆਂ ਸੰਸਥਾਵਾਂ:
ਕੁਝ ਵੰਡਣ ਵਾਲੀਆਂ ਸੰਸਥਾਵਾਂ ਨੇ ਇਸ ਸਬੰਧ ਵਿੱਚ ਬੇਮਿਸਾਲ ਕੰਮ ਵੀ ਕੀਤੇ ਹਨ।17.04.2020 ਨੂੰ, ਕੋਵਿਡ -19 ਲਈ ਜਾਰੀ ਕੀਤੀ ਗਈ ਰਕਮ ਦੇ ਅਨੁਸਾਰ ਚੋਟੀ ਦੀਆਂ 10 ਵੰਡਣ ਵਾਲੀਆਂ ਸੰਸਥਾਵਾਂ ਹੇਠਾਂ ਦਿੱਤੀਆਂ ਗਈਆਂ ਹਨ:
ਲੜੀ ਨੰਬਰ
|
ਸੰਸਥਾ ਦਾ ਨਾਮ
|
ਕੋਵਿਡ-19 ਲਈ ਆਈਆਂ ਅਰਜ਼ੀਆਂ ਦੀ ਗਿਣਤੀ
|
ਕੋਵਿਡ – 19 ਲਈ ਸੁਲਝਾਏ ਮਾਮਲਿਆਂ ਦੀ ਗਿਣਤੀ
|
ਵੰਡੀ ਰਕਮ
|
1
|
ਨਵੇਲੀ ਲਿਗਨਾਈਟ ਕਾਰਪੋਰੇਸ਼ਨ, ਨਵੇਲੀ, 701-ਕੁਡਾਲੋਰੇ, 607802
|
3255
|
3255
|
84,44,00,000
|
2
|
ਟਾਟਾ ਕੰਸਲਟੈਂਸੀਸਰਵਿਸਿਜ਼ ਲਿਮਿਟਿਡ, ਮੁੰਬਈ
|
9373
|
9373
|
43,34,04,641
|
3
|
ਵਿਸਾਖਾਪਟਨਮ ਸਟੀਲ ਪਲਾਂਟ, ਵਿਜ਼ਾਗ
|
1708
|
1708
|
40,99,37,800
|
4
|
ਐੱਨਟੀਪੀਸੀ ਲਿਮਿਟਿਡ, ਦਿੱਲੀ
|
925
|
925
|
28,74,21,531
|
5
|
ਐੱਚਸੀਐੱਲਟੈਕਨੋਲੋਜੀਜ਼ਲਿਮਿਟਿਡ/ ਹਿੰਦੁਸਤਾਨ ਇੰਸਟਰੂਮੈਂਟ ਲਿਮਿਟਿਡ, ਇੰਪਲਾਈ ਪ੍ਰੋਵੀਡੈਂਟ ਫ਼ੰਡ ਟ੍ਰਸਟ, ਗੁੜਗਾਓਂ
|
6938
|
4415
|
27,14,03,862
|
6
|
ਪਾਵਰ ਗ੍ਰਿੱਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ। ਦਿੱਲੀ
|
1263
|
1089
|
26,17,32,403
|
7
|
ਓਐੱਨਜੀਸੀ, ਦੇਹਰਾਦੂਨ
|
2297
|
1723
|
24,17,00,000
|
8
|
ਬੀਐੱਚਈਐੱਲ
ਆਰਸੀ ਪੁਰਮ
|
1367
|
1199
|
22,22,15,000
|
9
|
ਐੱਮ/ਐੱਸਬੀਐੱਚਈਐੱਲਭੋਪਾਲ
|
1758
|
926
|
16,42,00,001
|
10
|
ਹਿੰਦੁਸਤਾਨ ਪੈਟ੍ਰੋਲੀਅਮਕਾਰਪੋਰੇਸ਼ਨ ਲਿਮਿਟਿਡ, ਮੁੰਬਈ
|
461
|
461
|
14,33,10,000
|
*****
ਆਰਸੀਜੇ/ ਐੱਸਕੇਪੀ/ ਆਈਏ
(Release ID: 1616514)
Visitor Counter : 201
Read this release in:
English
,
Urdu
,
Hindi
,
Marathi
,
Manipuri
,
Assamese
,
Gujarati
,
Odia
,
Tamil
,
Telugu
,
Kannada