ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਈਸਟਰ ਦੇ ਅਵਸਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ

प्रविष्टि तिथि: 12 APR 2020 1:18PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ  ਨੇ ਈਸਟਰ ਦੇ ਅਵਸਰ ਉੱਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ,  "ਈਸਟਰ ਦੇ ਵਿਸ਼ੇਸ਼ ਅਵਸਰ ਉੱਤੇ ਸਾਰਿਆਂ ਨੂੰ ਵਧਾਈਆਂ।  ਅਸੀਂ ਭਗਵਾਨ ਈਸਾ ਮਸੀਹ ਦੇ ਨੇਕ ਵਿਚਾਰਾਂਵਿਸ਼ੇਸ਼ ਤੌਰ ਤੇਗ਼ਰੀਬਾਂ ਅਤੇ ਜ਼ਰੂਰਤਮੰਦਾਂ ਨੂੰ ਸਸ਼ਕਤ ਬਣਾਉਣ ਦੀ ਉਨ੍ਹਾਂ ਦੀ ਅਟੁੱਟ ਪ੍ਰਤੀਬੱਧਤਾ ਨੂੰ ਯਾਦ ਕਰਦੇ ਹਾਂ।  ਇਹ ਈਸਟਰ ਕੋਵਿਡ-19 ਨਾਲ ਸਫ਼ਲਤਾਪੂਰਵਕ ਨਜਿੱਠਣ ਅਤੇ ਇੱਕ ਵਧੇਰੇ ਤੰਦਰੁਸਤ ਗ੍ਰਹਿ ਦਾ ਨਿਰਮਾਣ ਕਰਨ ਦੀ ਹੋਰ ਸ਼ਕਤੀ ਦੇਵੇ।"

 

https://twitter.com/narendramodi/status/1249166118398427137

 

 

****

ਵੀਆਰਆਰਕੇ/ਕੇਪੀ
 


(रिलीज़ आईडी: 1613597) आगंतुक पटल : 186
इस विज्ञप्ति को इन भाषाओं में पढ़ें: English , Urdu , Marathi , हिन्दी , Assamese , Bengali , Manipuri , Gujarati , Odia , Tamil , Telugu , Kannada , Malayalam