ਪ੍ਰਧਾਨ ਮੰਤਰੀ ਦਫਤਰ
ਮਾਣਯੋਗ ਪ੍ਰਧਾਨ ਮੰਤਰੀ ਦੀ ਸਲੋਵਾਕੀਆ ਯਾਤਰਾ ਦੌਰਾਨ ਨਤੀਜਿਆਂ ਦੀ ਸੂਚੀ
प्रविष्टि तिथि:
15 JUN 2026 5:17PM by PIB Chandigarh
ਸਮਝੌਤਾ ਪੱਤਰ/ਇਰਾਦਾ ਪੱਤਰ
|
ਲਡ਼ੀ ਨੰਬਰ
|
ਸਿਰਲੇਖ
|
|
1.
|
ਕਿਰਤ ਪਰਵਾਸ (ਲੇਬਰ ਮਾਈਗ੍ਰੇਸ਼ਨ) ਦੇ ਖੇਤਰ ਵਿੱਚ ਸਹਿਯੋਗ ਬਾਰੇ ਐੱਮਓਯੂ |
|
|
2.
|
ਰੱਖਿਆ ਖੇਤਰ ਵਿੱਚ ਸਹਿਯੋਗ ਨੂੰ ਹੁਲਾਰਾ ਦੇਣ ਲਈ ਇਰਾਦਾ ਪੱਤਰ |
|
|
3.
|
ਡਿਜੀਟਲ ਤਕਨਾਲੋਜੀਆਂ ਬਾਰੇ ਐੱਮਓਯੂ |
|
|
4.
|
ਉੱਚ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਸਹਿਯੋਗ ਬਾਰੇ ਐੱਮਓਯੂ |
|
|
5.
|
ਆਡੀਓ-ਵਿਜ਼ੁਅਲ ਕ੍ਰਿਏਸ਼ਨ ਬਾਰੇ ਐੱਮਓਯੂ |
|
|
6.
|
ਟੈਕਨੀਕਲ ਯੂਨੀਵਰਸਿਟੀ ਆਫ ਕੋਸਿਸ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਵਿੱਚ ਪਹਿਲੀ ਵਾਰ ਆਈਸੀਸੀਆਰ ਚੇਅਰ ਦੀ ਸਥਾਪਨਾ |
|
|
7.
|
ਕੁਆਂਟਮ ਕਮਿਊਨੀਕੇਸ਼ਨ ਅਤੇ ਕ੍ਰਿਟੀਕਲ ਇਨਫਰਾਸਟ੍ਰਕਚਰ ਪ੍ਰੋਟੈਕਸ਼ਨ (ਅਹਿਮ ਬੁਨਿਆਦੀ ਢਾਂਚੇ ਦੀ ਸੁਰੱਖਿਆ) ਦੇ ਖੇਤਰ ਵਿੱਚ ਸਮਝੌਤਾ ਪੱਤਰ |
|
|
8.
|
ਨੈਸ਼ਨਲ ਇੰਸਟੀਚਿਊਟ ਆਫ ਨੇਚਰੋਪੈਥੀ, ਪੁਣੇ, ਆਯੁਸ਼ ਮੰਤਰਾਲੇ ਅਤੇ ਸਲੋਵਾਕ ਹੈਲਥ ਸਪਾ ਪੀਸਟੈਨੀ ਵਿਚਕਾਰ ਐੱਮਓਯੂ |
|
|
9
|
ਵਿਦਿਆਰਥੀ ਆਦਾਨ-ਪ੍ਰਦਾਨ ਪ੍ਰੋਗਰਾਮਾਂ (ਸਟੂਡੈਂਟ ਐਕਸਚੇਂਜ ਪ੍ਰੋਗਰਾਮਾਂ), ਵਜ਼ੀਫਿਆਂ ਅਤੇ ਖੋਜ ਸਹਿਯੋਗ ਲਈ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ) ਦਿੱਲੀ ਅਤੇ ਸਲੋਵਾਕ ਟੈਕਨੀਕਲ ਯੂਨੀਵਰਸਿਟੀ ਵਿਚਕਾਰ ਸਮਝੌਤਾ |
|
|
10
|
ਐਸੋਸੀਏਸ਼ਨ ਆਫ ਟੂਰ ਆਪਰੇਟਰਜ਼ ਵਿਚਕਾਰ ਸੈਰ-ਸਪਾਟਾ ਸਹਿਯੋਗ |
|
|
11
|
ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ (ਆਈਐੱਨਐੱਸਏ) ਅਤੇ ਸਲੋਵਾਕ ਅਕੈਡਮੀ ਆਫ ਸਾਇੰਸਿਜ਼ (ਐੱਸਏਐੱਸ) ਵਿਚਕਾਰ ਵਿਗਿਆਨਕ ਸਹਿਯੋਗ ਬਾਰੇ ਸਮਝੌਤਾ |
|
ਐਲਾਨ
|
1.
|
ਦੁਵੱਲੇ ਸਬੰਧਾਂ ਨੂੰ ਵਿਆਪਕ ਭਾਈਵਾਲੀ (ਕੰਪ੍ਰੀਹੈਂਸਿਵ ਪਾਰਟਨਰਸ਼ਿਪ) ਦੇ ਪੱਧਰ ਤੱਕ ਉੱਚਾ ਚੁੱਕਣਾ |
|
|
2.
|
ਅੱਤਵਾਦ ਵਿਰੋਧੀ (ਕਾਊਂਟਰ ਟੈਰੋਰਿਜ਼ਮ) ਮਾਮਲਿਆਂ ਲਈ ਸਾਂਝੇ ਵਰਕਿੰਗ ਗਰੁੱਪ ਦਾ ਗਠਨ |
|
|
3.
|
ਕੌਂਸਲਰ ਡਾਇਲੌਗ (ਵਿਚਾਰ-ਵਟਾਂਦਰੇ) ਦੀ ਸ਼ੁਰੂਆਤ |
|
****************
ਐੱਮਜੇਪੀਐੱਸ/ਐੱਸਐੱਸ/ਐੱਸਟੀ
(रिलीज़ आईडी: 2273418)
आगंतुक पटल : 7
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam