ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਰਾਜਮਾਤਾ ਜੀਜਾਬਾਈ ਜੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਭੇਟ ਕੀਤੀ
ਰਾਜਮਾਤਾ ਜੀਜਾਬਾਈ ਜੀ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਜੀ ਦੇ ਮਨ ਵਿੱਚ ਹਿੰਦਵੀ ਸਵਰਾਜ ਦੀ ਸਥਾਪਨਾ ਦਾ ਸੰਕਲਪ ਜਾਗ੍ਰਿਤ ਕਰ ਕੇ ਉਨ੍ਹਾਂ ਨੂੰ ਰਾਸ਼ਟਰ ਰੱਖਿਆ ਦੇ ਮਹਾਨ ਟੀਚੇ ਵੱਲ ਪ੍ਰੇਰਿਤ ਕੀਤਾ
ਰਾਜਮਾਤਾ ਜੀਜਾਬਾਈ ਜੀ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਜੀ ਵਿੱਚ ਬਚਪਨ ਤੋਂ ਹੀ ਸਾਹਸ, ਸਵੈ-ਮਾਣ ਅਤੇ ਆਪਣੀ ਸੰਸਕ੍ਰਿਤੀ ਦੀ ਰੱਖਿਆ ਦੇ ਸੰਸਕਾਰ ਭਰੇ
प्रविष्टि तिथि:
12 JAN 2026 11:16AM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਰਾਜਮਾਤਾ ਜੀਜਾਬਾਈ ਜੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਜੀ ਦੇ ਮਨ ਵਿੱਚ ਹਿੰਦਵੀ ਸਵਰਾਜ ਦੀ ਸਥਾਪਨਾ ਦਾ ਸੰਕਲਪ ਜਾਗ੍ਰਿਤ ਕਰਕੇ ਉਨ੍ਹਾਂ ਨੂੰ ਰਾਸ਼ਟਰ ਰੱਖਿਆ ਦੇ ਮਹਾਨ ਟੀਚੇ ਵੱਲ ਪ੍ਰੇਰਿਤ ਕੀਤਾ।
X ‘ਤੇ ਇੱਕ ਪੋਸਟ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਰਾਜਮਾਤਾ ਜੀਜਾਬਾਈ ਜੀ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਜੀ ਵਿੱਚ ਬਚਪਨ ਤੋਂ ਹੀ ਸਾਹਸ, ਸਵੈ-ਮਾਣ ਅਤੇ ਆਪਣੀ ਸੰਸਕ੍ਰਿਤੀ ਦੀ ਰੱਖਿਆ ਦੇ ਸੰਸਕਾਰ ਭਰੇ। ਉਨ੍ਹਾਂ ਨੇ ਸ਼ਿਵਾਜੀ ਮਹਾਰਾਜ ਜੀ ਦੇ ਮਨ ਵਿੱਚ ਹਿੰਦਵੀ ਸਵਰਾਜ ਦੀ ਸਥਾਪਨਾ ਦਾ ਸੰਕਲਪ ਜਾਗ੍ਰਿਤ ਕਰਕੇ ਉਨ੍ਹਾਂ ਨੂੰ ਰਾਸ਼ਟਰ ਰੱਖਿਆ ਦੇ ਮਹਾਨ ਟੀਚੇ ਵੱਲ ਪ੍ਰੇਰਿਤ ਕੀਤਾ। ਮੈਂ ਰਾਜਮਾਤਾ ਜੀਜਾਬਾਈ ਜੀ ਨੂੰ ਉਨ੍ਹਾਂ ਦੀ ਦੀ ਜਯੰਤੀ ‘ਤੇ ਸ਼ਰਧਾ ਨਾਲ ਨਮਨ ਕਰਦਾ ਹਾਂ।”
************
ਆਰਕੇ/ਪੀਆਰ/ਪੀਐੱਸ
(रिलीज़ आईडी: 2213668)
आगंतुक पटल : 6
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Bengali
,
Bengali-TR
,
Gujarati
,
Tamil
,
Kannada
,
Malayalam