ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਿਫਾਰਮ ਐਕਸਪ੍ਰੈੱਸ 2025 'ਤੇ ਇੱਕ ਲੇਖ ਸਾਂਝਾ ਕੀਤਾ ਹੈ, ਜਿਸ ਵਿੱਚ ਸ਼ਾਸਨ ਦੀਆਂ ਲਗਾਤਾਰ ਰੁਕਾਵਟਾਂ ਨੂੰ ਦੂਰ ਕਰਨ ਵਾਲੇ ਸਮੁੱਚੇ ਕੰਮਾਂ ਦਾ ਜ਼ਿਕਰ ਕੀਤਾ ਗਿਆ ਹੈ
प्रविष्टि तिथि:
30 DEC 2025 1:16PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਨੇ ਰਿਫਾਰਮ ਐਕਸਪ੍ਰੈੱਸ 2025 'ਤੇ ਇੱਕ ਲੇਖ ਸਾਂਝਾ ਕੀਤਾ ਹੈ, ਜਿਸ ਵਿੱਚ ਸ਼ਾਸਨ ਦੀਆਂ ਲਗਾਤਾਰ ਰੁਕਾਵਟਾਂ ਨੂੰ ਦੂਰ ਕਰਨ ਵਾਲੇ ਸਮੁੱਚੇ ਕੰਮਾਂ ਦਾ ਜ਼ਿਕਰ ਕੀਤਾ ਗਿਆ ਹੈ।
ਸ਼੍ਰੀ ਮੋਦੀ ਨੇ ਇਨ੍ਹਾਂ ਵਿਆਪਕ ਸੁਧਾਰਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਰਤ ਦੀ ਵਿਕਾਸ ਗਾਥਾ ਕਿਰਤ ਕਾਨੂੰਨਾਂ ਅਤੇ ਵਪਾਰ ਸਮਝੌਤਿਆਂ ਤੋਂ ਲੈ ਕੇ ਲੌਜਿਸਟਿਕਸ, ਊਰਜਾ ਅਤੇ ਬਾਜ਼ਾਰ ਸੁਧਾਰਾਂ ਤੱਕ ਭਰੋਸੇਯੋਗਤਾ, ਸਥਿਰਤਾ ਅਤੇ ਲੰਬੇ ਸਮੇਂ ਦੇ ਵਿਸ਼ਵਾਸ 'ਤੇ ਅਧਾਰਿਤ ਹੈ।
ਕੇਂਦਰੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਦੇ ਪੋਸਟ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਦਫ਼ਤਰ ਨੇ ਲਿਖਿਆ:
“ਕੇਂਦਰੀ ਮੰਤਰੀ ਸ਼੍ਰੀ @HardeepSPuri ਨੇ ਰਿਫਾਰਮ ਐਕਸਪ੍ਰੈੱਸ 2025 'ਤੇ ਆਪਣੇ ਲੇਖ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਲਈ ਸ਼ਾਸਨ ਵੱਲੋਂ ਹਫ਼ਤੇ ਦਰ ਹਫ਼ਤੇ ਕੀਤੇ ਜਾ ਰਹੇ ਵਿਆਪਕ ਕੰਮਾਂ ਦਾ ਜ਼ਿਕਰ ਕੀਤਾ ਹੈ।
ਭਾਰਤ ਦੀ ਵਿਕਾਸ ਗਾਥਾ ਕਿਰਤ ਕਾਨੂੰਨਾਂ ਅਤੇ ਵਪਾਰ ਸਮਝੌਤਿਆਂ ਤੋਂ ਲੈ ਕੇ ਲੌਜਿਸਟਿਕਸ, ਊਰਜਾ ਅਤੇ ਬਾਜ਼ਾਰ ਸੁਧਾਰਾਂ ਤੱਕ, ਭਰੋਸੇਯੋਗਤਾ, ਸਥਿਰਤਾ ਅਤੇ ਲੰਬੇ ਸਮੇਂ ਦੇ ਵਿਸ਼ਵਾਸ 'ਤੇ ਅਧਾਰਿਤ ਹੈ।”
************
ਐੱਮਜੇਪੀਐੱਸ/ਐੱਸਆਰ
(रिलीज़ आईडी: 2209841)
आगंतुक पटल : 6
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Telugu
,
Kannada
,
Malayalam