ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਵਿਜੈ ਦਿਵਸ‘ਤੇ, ਯੁੱਧ ਵਿੱਚ ਆਪਣੇ ਪ੍ਰਾਣਾਂ ਦਾ ਸਰਬਉੱਚ ਬਲੀਦਾਨ ਦੇਣ ਵਾਲੇ ਵੀਰ ਸ਼ਹੀਦਾਂ ਨੂੰ ਨਮਨ ਕੀਤਾ
ਸਾਲ 1971 ਵਿੱਚ ਅੱਜ ਹੀ ਦੇ ਦਿਨ ਸੁਰੱਖਿਆ ਬਲਾਂ ਨੇ ਅਦੁੱਤੀ ਹਿੰਮਤ ਅਤੇ ਸਟੀਕ ਰਣਨੀਤੀ ਦੇ ਜ਼ੋਰ ‘ਤੇ ਪਾਕਿਸਤਾਨੀ ਸੈਨਾ ਨੂੰ ਹਰਾ ਕੇ ਉਨ੍ਹਾਂ ਨੂੰ ਆਤਮ-ਸਮਰਪਣ ਕਰਨ ਲਈ ਮਜ਼ਬੂਰ ਕੀਤਾ ਸੀ
ਇਸ ਜਿੱਤ ਨੇ ਅਨਿਆਂ ਅਤੇ ਅੱਤਿਆਚਾਰ ਦੇ ਵਿਰੁੱਧ ਢਾਲ ਬਣ ਕੇ, ਦੇਸ਼ ਭਰ ਵਿੱਚ ਮਾਨਵਤਾ ਦੀ ਰੱਖਿਆ ਦੀ ਆਦਰਸ਼ ਉਦਾਹਰਣ ਪੇਸ਼ ਕੀਤੀ ਅਤੇ ਭਾਰਤੀ ਸੈਨਾਵਾਂ ਦੀ ਅਦੁੱਤੀ ਸੈਨਿਕ ਸਮਰੱਥਾ ਅਤੇ ਪਰਾਕ੍ਰਮ ਦਾ ਲੋਹਾ ਮਨਵਾਇਆ
प्रविष्टि तिथि:
16 DEC 2025 10:29AM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਵਿਜੈ ਦਿਵਸ ‘ਤੇ, ਯੁੱਧ ਵਿੱਚ ਆਪਣੇ ਪ੍ਰਾਣਾਂ ਦਾ ਸਰਬਉੱਚ ਬਲੀਦਾਨ ਦੇਣ ਵਾਲੇ ਵੀਰ ਸ਼ਹੀਦਾਂ ਨੂੰ ਨਮਨ ਕੀਤਾ।
ਐਕਸ ‘ਤੇ ਇੱਕ ਪੋਸਟ ਵਿੱਚ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ, “ਸਾਲ 1971 ਵਿੱਚ ਅੱਜ ਹੀ ਦੇ ਦਿਨ ਸੁਰੱਖਿਆ ਬਲਾਂ ਨੇ ਅਦੁੱਤੀ ਹਿੰਮਤ ਅਤੇ ਸਟੀਕ ਰਣਨੀਤੀ ਦੇ ਜ਼ੋਰ ‘ਤੇ ਪਾਕਿਸਤਾਨੀ ਸੈਨਾ ਨੂੰ ਹਰਾ ਕੇ ਉਨ੍ਹਾਂ ਨੂੰ ਆਤਮ-ਸਮਰਪਣ ਕਰਨ ਲਈ ਮਜ਼ਬੂਰ ਕੀਤਾ ਸੀ। ਇਸ ਜਿੱਤ ਨੇ ਅਨਿਆਂ ਅਤੇ ਅੱਤਿਆਚਾਰ ਦੇ ਵਿਰੁੱਧ ਢਾਲ ਬਣ ਕੇ, ਦੇਸ਼ ਭਰ ਵਿੱਚ ਮਾਨਵਤਾ ਦੀ ਰੱਖਿਆ ਦੀ ਆਦਰਸ਼ ਉਦਾਹਰਣ ਪੇਸ਼ ਕੀਤੀ ਅਤੇ ਭਾਰਤੀ ਸੈਨਾਵਾਂ ਦੀ ਅਦੁੱਤੀ ਸੈਨਿਕ ਸਮਰੱਥਾ ਅਤੇ ਪਰਾਕ੍ਰਮ ਦਾ ਲੋਹਾ ਮਨਵਾਇਆ। ਵਿਜੈ ਦਿਵਸ ‘ਤੇ, ਯੁੱਧ ਵਿੱਚ ਆਪਣੇ ਪ੍ਰਾਣਾਂ ਦਾ ਸਰਬਉੱਚ ਬਲੀਦਾਨ ਦੇਣ ਵਾਲੇ ਵੀਰ ਸ਼ਹੀਦਾਂ ਨੂੰ ਨਮਨ ਕਰਦਾ ਹਾਂ।”
************
ਆਰਆਰ / ਪੀਐੱਸ /ਏਕੇ
(रिलीज़ आईडी: 2204613)
आगंतुक पटल : 43
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali-TR
,
Bengali
,
Assamese
,
Gujarati
,
Tamil
,
Telugu
,
Kannada
,
Malayalam