ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ 'ਤੁਹਾਡਾ ਪੈਸਾ, ਤੁਹਾਡਾ ਅਧਿਕਾਰ' ਅੰਦੋਲਨ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ
Posted On:
10 DEC 2025 9:18AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਾਗਰਿਕਾਂ ਨੂੰ 'ਤੁਹਾਡਾ ਪੈਸਾ, ਤੁਹਾਡਾ ਅਧਿਕਾਰ' ਅੰਦੋਲਨ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਉਨ੍ਹਾਂ ਦੇ ਬਿਨਾਂ ਦਾਅਵੇ ਵਾਲੀ ਜਮ੍ਹਾਂ ਰਕਮ, ਬੀਮੇ ਦੀ ਰਕਮ, ਮੁਨਾਫ਼ਿਆਂ ਅਤੇ ਹੋਰ ਵਿੱਤੀ ਸੰਪਤੀਆਂ ਨੂੰ ਮੁੜ ਪ੍ਰਾਪਤ ਕਰਨ ਵਿੱਚ ਮਦਦ ਕਰਨਾ ਹੈ।
ਐੱਕਸ 'ਤੇ ਇੱਕ ਲਿੰਕਡਇਨ ਬਲੌਗ ਸਾਂਝਾ ਕਰਦੇ ਹੋਏ ਸ਼੍ਰੀ ਮੋਦੀ ਨੇ ਲਿਖਿਆ:
“ਇਹ ਇੱਕ ਭੁੱਲੀ ਹੋਈ ਵਿੱਤੀ ਸੰਪਤੀ ਨੂੰ ਇੱਕ ਨਵੇਂ ਮੌਕੇ ਵਿੱਚ ਬਦਲਣ ਦਾ ਮੌਕਾ ਹੈ।
'ਤੁਹਾਡਾ ਪੈਸਾ, ਤੁਹਾਡਾ ਅਧਿਕਾਰ' ਅੰਦੋਲਨ ਵਿੱਚ ਸ਼ਾਮਲ ਹੋਵੋ!
https://www.linkedin.com/pulse/your-money-right-narendra-modi-bo19f
@LinkedIn”
************
ਐੱਮਜੇਪੀਐਸ/ਐੱਸਆਰ
(Release ID: 2201575)
ਵਿਜ਼ੀਟਰ ਕਾਊਂਟਰ : 40
Read this release in:
Bengali
,
Bengali-TR
,
Assamese
,
Kannada
,
English
,
Urdu
,
Marathi
,
हिन्दी
,
Manipuri
,
Gujarati
,
Odia
,
Tamil
,
Malayalam