ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮੁੜ-ਸੁਰਜੀਤ ਜਲ ਮਾਰਗਾਂ ਅਤੇ ਦੇਸ਼ ਨੂੰ ਵਿਕਸਿਤ ਬਣਾਉਣ ਵਿੱਚ ਇਨ੍ਹਾਂ ਦੀ ਭੂਮਿਕਾ ’ਤੇ ਇੱਕ ਲੇਖ ਸਾਂਝਾ ਕੀਤਾ
Posted On:
17 OCT 2025 1:16PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਜਲ ਮਾਰਗਾਂ ਨੂੰ ਮੁੜ-ਸੁਰਜੀਤ ਕਰਨ ਦੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਅਤੇ ਉਹ ਕਿਵੇਂ ਇੱਕ ਵਿਕਸਿਤ ਭਾਰਤ ਵੱਲ ਲੈ ਜਾ ਰਹੇ ਹਨ, ਬਾਰੇ ਚਰਚਾ ਕੀਤੀ ਗਈ ਹੈ। ਸ਼੍ਰੀ ਮੋਦੀ ਨੇ ਕਿਹਾ, "ਭਾਰਤ ਦੀਆਂ ਨਦੀਆਂ ਸਿਰਫ਼ ਵਿਰਾਸਤ ਦੀਆਂ ਪ੍ਰਤੀਕ ਨਹੀਂ ਹਨ, ਉਹ ਤਰੱਕੀ ਦੀਆਂ ਰਾਜਮਾਰਗ ਹਨ!"
ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਵੱਲੋਂ ਐਕਸ 'ਤੇ ਪੋਸਟ ਕੀਤੇ ਗਏ ਇੱਕ ਲੇਖ ਦਾ ਜਵਾਬ ਦਿੰਦੇ ਹੋਏ ਸ਼੍ਰੀ ਮੋਦੀ ਨੇ ਲਿਖਿਆ:
"ਭਾਰਤ ਦੀਆਂ ਨਦੀਆਂ ਸਿਰਫ਼ ਵਿਰਾਸਤ ਦੀਆਂ ਪ੍ਰਤੀਕ ਨਹੀਂ ਹਨ, ਉਹ ਤਰੱਕੀ ਦੀਆਂ ਰਾਜਮਾਰਗ ਹਨ! ਕੇਂਦਰੀ ਮੰਤਰੀ ਸ਼੍ਰੀ @sarbanandsonwal ਨੇ ਮੁੜ-ਸੁਰਜੀਤ ਜਲ ਮਾਰਗਾਂ ਲਈ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ ਹੈ ਅਤੇ ਦੱਸਿਆ ਹੈ ਕਿ ਉਹ ਕਿਵੇਂ ਵਿਕਸਿਤ ਭਾਰਤ ਵੱਲ ਲੈ ਜਾ ਰਹੇ ਹਨ।
ਇਸ ਲੇਖ ਨੂੰ ਪੜ੍ਹੋ ਅਤੇ ਜਾਣੋ ਕਿ ਪਿਛਲੇ ਕੁਝ ਸਾਲਾਂ ਵਿੱਚ ਲੌਜਿਸਟਿਕਸ, ਸੈਰ-ਸਪਾਟਾ ਅਤੇ ਬੁਨਿਆਦੀ ਢਾਂਚਾ ਕਿਵੇਂ ਮਜ਼ਬੂਤ ਹੋਇਆ ਹੈ।"
************
ਐੱਮਜੇਪੀਐੱਸ/ਵੀਜੇ
(Release ID: 2180295)
Visitor Counter : 7
Read this release in:
Odia
,
English
,
Urdu
,
Marathi
,
हिन्दी
,
Assamese
,
Manipuri
,
Bengali-TR
,
Bengali
,
Gujarati
,
Tamil
,
Telugu
,
Kannada
,
Malayalam