ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਭਾਰਤ ਦੇ ਰਿਵਾਇਤੀ ਮੈਡੀਸਨ ਖੇਤਰ ਵਿੱਚ ਆਏ ਜ਼ਿਕਰਯੋਗ ਬਦਲਾਅ ਅਤੇ ਲੋਕਾਂ ਤੇ ਧਰਤੀ ਲਈ ਵਧੇਰੇ ਸੰਤੁਲਿਤ ਅਤੇ ਟਿਕਾਊ ਭਵਿੱਖ ਵਿੱਚ ਇਸ ਦੇ ਯੋਗਦਾਨ ’ਤੇ ਇੱਕ ਲੇਖ ਸਾਂਝਾ ਕੀਤਾ

प्रविष्टि तिथि: 23 SEP 2025 3:02PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਦਾ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਭਾਰਤ ਦੇ ਰਿਵਾਇਤੀ ਮੈਡੀਸਨ ਖੇਤਰ ਵਿੱਚ ਆਏ ਜ਼ਿਕਰਯੋਗ ਬਦਲਾਅ ਦਾ ਜ਼ਿਕਰ ਕਰਕੇ ਦੱਸਿਆ ਗਿਆ ਹੈ ਕਿ ਇਹ ਲੋਕਾਂ ਅਤੇ ਧਰਤੀ ਦੋਵਾਂ ਦੇ ਵਧੇਰੇ ਸੰਤੁਲਿਤ ਅਤੇ ਟਿਕਾਊ ਭਵਿੱਖ ਵਿੱਚ ਯੋਗਦਾਨ ਦੇ ਰਿਹਾ ਹੈ।

ਪੀਐੱਮਓ ਇੰਡੀਆ ਹੈਂਡਲ ਵੱਲੋਂ ਸੋਸ਼ਲ ਮੀਡੀਆ ਐਕਸ 'ਤੇ ਪੋਸਟ ਵਿੱਚ ਕਿਹਾ ਗਿਆ:

ਲੇਖ ਵਿੱਚ, ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ @mpprataprao ਨੇ ਇਸ ਗੱਲ ’ਤੇ ਚਾਨਣਾ ਪਾਇਆ ਹੈ ਕਿ ਕਿਵੇਂ ਭਾਰਤ ਦੇ ਰਿਵਾਇਤੀ ਮੈਡੀਸਨ ਖੇਤਰ ਵਿੱਚ ਜ਼ਿਕਰਯੋਗ ਬਦਲਾਅ ਆਇਆ ਹੈ, ਜਿਸ ਨੇ ਲੋਕਾਂ ਅਤੇ ਧਰਤੀ ਦੋਵਾਂ ਦੇ ਵਧੇਰੇ ਸੰਤੁਲਿਤ ਅਤੇ ਟਿਕਾਊ ਭਵਿੱਖ ਵਿੱਚ ਯੋਗਦਾਨ ਦਿੱਤਾ ਹੈ। ਜ਼ਰੂਰ ਪੜ੍ਹੋ!

****

ਐਮਜੇਪੀਐਸ/ਐਸਆਰ


(रिलीज़ आईडी: 2170193) आगंतुक पटल : 32
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali-TR , Bengali , Assamese , Gujarati , Odia , Tamil , Telugu , Kannada , Malayalam