ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਇੱਕ ਲੇਖ ਸਾਂਝਾ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੂੰ ਆਪਣੇ ਉਤਪਾਦਾਂ ਨਾਲ ਗਲੋਬਲ ਫੂਡ ਬਾਸਕੇਟ ਬਣਾਉਣ ਲਈ ਵਰਲਡ ਫੂਡ ਇੰਡੀਆ 2025 ਕਿਸ ਤਰ੍ਹਾਂ ਰਣਨੀਤਕ ਮੰਚ ਵਜੋਂ ਕੰਮ ਕਰੇਗਾ

Posted On: 23 SEP 2025 1:10PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਲੇਖ ਸਾਂਝਾ ਕੀਤਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਨੂੰ ਆਪਣੇ ਉਤਪਾਦਾਂ ਨਾਲ ਗਲੋਬਲ ਫੂਡ ਬਾਸਕੇਟ ਬਣਾਉਣ ਲਈ ਕਿਸ ਤਰ੍ਹਾਂ ਨਾਲ ਵਰਲਡ ਫੂਡ ਇੰਡੀਆ 2025 ਇੱਕ ਰਣਨੀਤਕ ਮੰਚ ਬਣਨ ਜਾ ਰਿਹਾ ਹੈ।

ਕੇਂਦਰੀ ਮੰਤਰੀ ਸ਼੍ਰੀ ਚਿਰਾਗ਼ ਪਾਸਵਾਨ ਵੱਲੋਂ ਸੋਸ਼ਲ ਮੀਡੀਆ ਮੰਚ ਐਕਸ 'ਤੇ ਜਾਰੀ ਕੀਤੀ ਇੱਕ ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ:

ਕੇਂਦਰੀ ਮੰਤਰੀ ਸ਼੍ਰੀ @iChiragPaswan ਇਸ ਲੇਖ ਵਿੱਚ ਲਿਖਦੇ ਹਨ ਕਿ ਕਿਵੇਂ ਵਰਲਡ ਫੂਡ ਇੰਡੀਆ 2025 ਭਾਰਤ ਨੂੰ ਗਲੋਬਲ ਫੂਡ ਬਾਸਕੇਟ ਬਣਾਉਣ ਦੇ ਮੰਤਵ ਨਾਲ ਰਣਨੀਤਕ ਮੰਚ ਵਜੋਂ ਕੰਮ ਕਰੇਗਾ। ਇਸ ਨੂੰ ਜ਼ਰੂਰ ਪੜ੍ਹੋ!

https://x.com/PMOIndia/status/1970390590186508634 

****

ਐਮਜੇਪੀਐਸ/ਐਸਆਰ


(Release ID: 2170126)