ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪਰਿਣਾਮਾਂ ਦੀ ਸੂਚੀ: ਮੌਰੀਸ਼ਸ ਦੇ ਪ੍ਰਧਾਨ ਮੰਤਰੀ ਦੀ ਭਾਰਤ ਦੀ ਸਰਕਾਰੀ ਯਾਤਰਾ

Posted On: 11 SEP 2025 2:10PM by PIB Chandigarh


 

 

ਲੜੀ ਨੰਬਰ.

 

ਸਹਿਮਤੀ ਪੱਤਰ/ਸਮਝੌਤੇ

1.

ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਅਤੇ ਮੌਰੀਸ਼ਸ ਦੇ ਤੀਸਰੀ ਸਿੱਖਿਆ, ਵਿਗਿਆਨ ਅਤੇ ਖੋਜ ਮੰਤਰਾਲੇ ਦਰਮਿਆਨ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ

2.

ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ - ਨੈਸ਼ਨਲ ਇੰਸਟੀਟਿਊਟ ਆਫ਼ ਓਸ਼ੀਅਨੋਗ੍ਰਾਫੀ ਅਤੇ ਮੌਰੀਸ਼ਸ ਇੰਸਟੀਟਿਊਟ ਆਫ਼ ਓਸ਼ੀਅਨੋਗ੍ਰਾਫੀ ਦਰਮਿਆਨ ਸਹਿਮਤੀ ਪੱਤਰ

3.

ਪਰਸੋਨਲ ਅਤੇ ਟ੍ਰੇਨਿਗ ਵਿਭਾਗ ਦੇ ਤਹਿਤ ਕਰਮਯੋਗੀ ਭਾਰਤ ਅਤੇ ਮੌਰੀਸ਼ਸ ਸਰਕਾਰ ਦੇ ਲੋਕ ਸੇਵਾ ਅਤੇ ਪ੍ਰਸ਼ਾਸਨਿਕ ਸੁਧਾਰ ਮੰਤਰਾਲੇ ਦਰਮਿਆਨ ਸਹਿਮਤੀ ਪੱਤਰ

4.

ਪਾਵਰ ਸੈਕਟਰ ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ

5.

ਲਘੂ ਵਿਕਾਸ ਪ੍ਰੋਜੈਕਟਾਂ ਦੇ ਦੂਜੇ ਪੜਾਅ ਨੂੰ ਲਾਗੂ ਕਰਨ ਲਈ ਭਾਰਤੀ ਗ੍ਰਾਂਟ ਸਹਾਇਤਾ ਸਬੰਧੀ ਸਹਿਮਤੀ ਪੱਤਰ

6.

ਹਾਈਡ੍ਰੋਗ੍ਰਾਫੀ ਦੇ ਖੇਤਰ ਵਿੱਚ ਸਹਿਮਤੀ ਪੱਤਰ ਦਾ ਨਵੀਨੀਕਰਣ

7.

ਸੈਟੇਲਾਈਟਾਂ ਅਤੇ ਲਾਂਚ ਵ੍ਹੀਕਲਸ ਲਈ ਟੈਲੀਮੈਟ੍ਰੀ, ਟ੍ਰੈਕਿੰਗ ਅਤੇ ਦੂਰਸੰਚਾਰ ਸਟੇਸ਼ਨਾਂ ਦੀ ਸਥਾਪਨਾ ਅਤੇ ਪੁਲਾੜ ਖੋਜ, ਵਿਗਿਆਨ ਅਤੇ ਐਪਲੀਕੇਸ਼ਨਾਂ ਦੇ ਖੇਤਰਾਂ ਵਿੱਚ ਸਹਿਯੋਗ ਲਈ ਭਾਰਤ ਸਰਕਾਰ ਅਤੇ ਮੌਰੀਸ਼ਸ ਸਰਕਾਰ ਦਰਮਿਆਨ ਸਹਿਮਤੀ ਪੱਤਰ

 

ਐਲਾਨ 

1. ਇੰਡੀਅਨ ਇੰਸਟੀਟਿਊਟ ਆਫ਼ ਟੈਕਨੋਲੋਜੀ, ਮਦਰਾਸ ਅਤੇ ਯੂਨੀਵਰਸਿਟੀ ਆਫ਼ ਮੌਰੀਸ਼ਸ, ਰੈਡੁਇਟ ਦਰਮਿਆਨ ਸਹਿਮਤੀ ਪੱਤਰ

2. ਇੰਡੀਅਨ ਇੰਸਟੀਟਿਊਟ ਆਫ਼ ਪਲਾਂਟੇਸ਼ਨ ਮੈਨੇਜਮੈਂਟ, ਬੰਗਲੁਰੂ ਅਤੇ ਯੂਨੀਵਰਸਿਟੀ ਆਫ਼ ਮੌਰੀਸ਼ਸ ਦਰਮਿਆਨ ਸਹਿਮਤੀ ਪੱਤਰ

3. ਟੈਮਰਿੰਡ ਫਾਲਸ ਵਿੱਚ 17.5 ਮੈਗਾਵਾਟ ਦਾ ਫਲੋਟਿੰਗ ਸੋਲਰ ਪੀਵੀ ਪ੍ਰੋਜੈਕਟ ਸਥਾਪਿਤ ਕਰਨ ਲਈ ਜੀ2ਜੀ ਪ੍ਰਸਤਾਵ ਨੂੰ ਅੱਗੇ ਵਧਾਉਣਾ। ਇਸ ਸਬੰਧ ਵਿੱਚ ਸੀਈਬੀ ਨਾਲ ਇੱਕ ਸਹਿਮਤੀ ਨੂੰ ਅੰਤਿਮ ਰੂਪ ਦੇਣ ਲਈ ਐੱਨਟੀਪੀਸੀ ਲਿਮਿਟੇਡ ਦੀ ਇੱਕ ਟੀਮ ਜਲਦੀ ਹੀ ਮੌਰੀਸ਼ਸ ਦਾ ਦੌਰਾ ਕਰੇਗੀ।

****

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2165839) Visitor Counter : 2