ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭੂਪੇਨ ਹਜ਼ਾਰਿਕਾ ਜੀ (Bhupen Hazarika Ji) ਦੀ ਜਯੰਤੀ ‘ਤੇ ਉਨ੍ਹਾਂ ਦੇ ਜੀਵਨ ਅਤੇ ਸੰਗੀਤ ‘ਤੇ ਆਪਣੇ ਵਿਚਾਰ ਸਾਂਝਾ ਕੀਤੇ
प्रविष्टि तिथि:
08 SEP 2025 9:43AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭੂਪੇਨ ਹਜ਼ਾਰਿਕਾ ਜੀ ਦੀ ਜਯੰਤੀ ‘ਤੇ ਉਨ੍ਹਾਂ ਦੇ ਜੀਵਨ ਅਤੇ ਸੰਗੀਤ ਨਾਲ ਲੱਖਾਂ ਲੋਕਾਂ ਨੂੰ ਕਿਵੇਂ ਪ੍ਰੇਰਣਾ ਮਿਲੀ, ਇਸ ਬਾਰੇ ਕੁਝ ਵਿਚਾਰ ਲਿਖੇ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਭੂਪੇਨ ਹਜ਼ਾਰਿਕਾ ਜੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਯਾਦ ਕਰ ਰਿਹਾ ਹਾਂ। ਉਨ੍ਹਾਂ ਦੇ ਜਨਮ ਸ਼ਤਾਬਦੀ ਸਮਾਰੋਹ ਦੀ ਸ਼ੁਰੂਆਤ ਦੇ ਅਵਸਰ ‘ਤੇ, ਉਨ੍ਹਾਂ ਦੇ ਜੀਵਨ ਅਤੇ ਸੰਗੀਤ ਨਾਲ ਲੱਖਾਂ ਲੋਕ ਕਿਵੇਂ ਪ੍ਰੇਰਿਤ ਹੋਏ ਹਨ, ਇਸ ‘ਤੇ ਮੈਂ ਆਪਣੇ ਵਿਚਾਰ ਵਿਅਕਤ ਕੀਤੇ ਹਨ।”
“ਅਸਾਮ ਦੇ ਸੱਭਿਆਚਾਰ ਨੂੰ ਆਲਮੀ ਪਹਿਚਾਣ ਦੇਣ ਵਾਲੇ ਭਾਰਤ ਰਤਨ ਡਾ. ਭੂਪੇਨ ਹਜ਼ਾਰਿਕਾ ਨੂੰ ਉਨ੍ਹਾਂ ਦੀ ਜਯੰਤੀ ‘ਤੇ ਮੇਰਾ ਨਮਨ।
ਭਾਰਤੀ ਸੱਭਿਆਚਾਰ ਅਤੇ ਸੰਗੀਤ ਜਗਤ ਨੂੰ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਰਹੇਗਾ। ਉਨ੍ਹਾਂ ਦੇ ਜਨਮ-ਸ਼ਤਾਬਦੀ ਵਰ੍ਹੇ ‘ਤੇ ਪੜ੍ਹੋ ਮੇਰਾ ਇਹ ਲੇਖ...”
"ভূপেন হাজৰিকা জীক তেওঁৰ জন্ম বাৰ্ষিকীত স্মৰণ কৰিছো । আমি তেওঁৰ জন্ম শতবাৰ্ষিকী উদযাপন আৰম্ভ কৰাৰ সময়তে, তেওঁৰ জীৱন আৰু সংগীতে কিদৰে লাখ লাখ লোকক অনুপ্ৰাণিত কৰিছে সেই বিষয়ে কিছু ভাৱ ব্যক্ত কৰিছো।
*****
ਐੱਮਜੇਪੀਐੱਸ/ਵੀਜੇ
(रिलीज़ आईडी: 2164578)
आगंतुक पटल : 8
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali-TR
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam