ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਡਾ. ਐਂਡਰਿਊ ਹੋਲਨੈਸ ਨੂੰ ਵਧਾਈ ਦਿੱਤੀ

Posted On: 05 SEP 2025 10:52PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਡਾ. ਐਂਡਰਿਊ ਹੋਲਨੈਸ ਨੂੰ ਜਮੈਕਾ ਪਾਰਟੀ ਨੂੰ ਲਗਾਤਾਰ ਤੀਸਰੀ ਵਾਰ ਜਿੱਤ ਦਿਵਾਉਣ 'ਤੇ ਵਧਾਈ ਦਿੱਤੀ। ਸ਼੍ਰੀ ਮੋਦੀ ਨੇ ਕਿਹਾ , " ਭਾਰਤ-ਜਮੈਕਾ ਮੈਤ੍ਰੀਪੂਰਨ ਸਬੰਧਾਂ ਨੂੰ ਹੋਰ ਡੂੰਘਾ ਕਰਨ ਅਤੇ ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਨੂੰ ਹੋਰ ਮਜ਼ਬੂਤ ​​ਕਰਨ ਦੀ ਉਮੀਦ ਹੈ। "

ਪ੍ਰਧਾਨ ਮੰਤਰੀ ਨੇ 'X' ' ਤੇ ਪੋਸਟ ਕੀਤਾ :

"ਜਮੈਕਾ ਪਾਰਟੀ ਨੂੰ ਲਗਾਤਾਰ ਤੀਸਰੀ ਵਾਰ ਜਿੱਤ ਦਿਵਾਉਣ ਲਈ ਡਾ. ਐਂਡਰਿਊ ਹੋਲਨੈਸ ਨੂੰ ਹਾਰਦਿਕ ਵਧਾਈਆਂ। "ਭਾਰਤ-ਜਮੈਕਾ ਮੈਤ੍ਰੀਪੂਰਨ ਸਬੰਧਾਂ ਨੂੰ ਹੋਰ ਡੂੰਘਾ ਕਰਨ ਅਤੇ ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਨੂੰ  ਹੋਰ ਮਜ਼ਬੂਤ ​​ਕਰਨ ਦੀ ਉਮੀਦ ਹੈ।"

 ***

 

ਐੱਮਜੇਪੀਐੱਸ/ਵੀਜੇ


(Release ID: 2164353) Visitor Counter : 2