ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਆਲਮੀ ਵਣਜ ਕੇਂਦਰਾਂ ਦੇ ਰੂਪ ਵਿੱਚ ਭਾਰਤੀ ਬੰਦਰਗਾਹਾਂ ਦੇ ਵਿਕਾਸ ‘ਤੇ ਇੱਕ ਲੇਖ ਸਾਂਝਾ ਕੀਤਾ

Posted On: 24 JUL 2025 1:54PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਲੇਖ ਸਾਂਝਾ ਕੀਤਾ। ਇਸ ਲੇਖ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਦਾ ਬੰਦਰਗਾਹ ਵਿਸਤਾਰ, ਮਸ਼ੀਨੀਕਰਣ, ਡਿਜੀਟਲੀਕਰਣ ਅਤੇ ਵਪਾਰ ਵਿੱਚ ਸੁਗਮਤਾ ਰਾਹੀਂ ਆਲਮੀ ਵਣਜ ਕੇਂਦਰਾਂ ਦੇ ਰੂਪ ਵਿੱਚ ਵਿਕਸਿਤ ਹੋ ਰਹੇ ਹਨ। 

 ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਦੁਆਰਾ ਐਕਸ ‘ਤੇ ਕੀਤੀ ਗਈ ਇੱਕ ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ:

 ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ (@sarbanandsonwal) ਨੇ ਦੱਸਿਆ ਕਿ ਕਿਵੇਂ ਭਾਰਤ ਦਾ ਬੰਦਰਗਾਹ ਵਿਸਤਾਰ, ਮਸ਼ੀਨੀਕਰਣ, ਡਿਜੀਟਲੀਕਰਣ ਅਤੇ ਵਪਾਰ ਵਿੱਚ ਸੁਗਮਤਾ ਰਾਹੀਂ ਆਲਮੀ ਵਣਜ ਕੇਂਦਰਾਂ ਦੇ ਰੂਪ ਵਿੱਚ ਵਿਕਸਿਤ ਹੋ ਰਿਹਾ ਹੈ। ਪ੍ਰਮੁੱਖ ਜਹਾਜ ਨਿਰਮਾਣ ਕੰਪਨੀਆਂ ਹੁਣ ਭਾਰਤੀ ਫਰਮਾਂ ਦੇ ਨਾਲ ਸਾਂਝੇਦਾਰੀ ਕਰ ਰਹੀਆਂ ਹਨ, ਜਿਸ ਨਾਲ ਜ਼ਿਆਦਾ ਨੌਕਰੀਆਂ ਅਤੇ ਨਿਵੇਸ਼ ਦਾ ਮਾਰਗ ਪੱਧਰਾ ਹੋ ਰਿਹਾ ਹੈ। 

 

*********

ਐੱਮਜੇਪੀਐੱਸ/ਵੀਜੇ


(Release ID: 2147776)