ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਬਿਊਨਸ ਆਇਰਸ (Buenos Aires) ਵਿੱਚ ਜਨਰਲ ਜੋਸ ਡੇ ਸੈਨ ਮਾਰਟਿਨ ਨੂੰ ਸ਼ਰਧਾਂਜਲੀ ਅਰਪਿਤ ਕੀਤੀ

Posted On: 06 JUL 2025 12:08AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬਿਊਨਸ ਆਇਰਸ (Buenos Aires) ਵਿੱਚ ਜਨਰਲ ਜੋਸ ਡੇ ਸੈਨ ਮਾਰਟਿਨ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਜਨਰਲ ਜੋਸ ਡੇ ਸੈਨ ਮਾਰਟਿਨ ਦਾ ਜੀਵਨ ਅਰਜਨਟੀਨਾ ਦੇ ਲੋਕਾਂ ਦੇ ਲਈ ਦੇਸ਼ਭਗਤੀ ਅਤੇ ਦ੍ਰਿੜ੍ਹ ਸੰਕਲਪ ਦਾ ਪ੍ਰਤੀਕ ਹੈ।

 ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਇੱਕ ਪੋਸਟ ਵਿੱਚ ਕਿਹਾ;

 “ਬਿਊਨਸ ਆਇਰਸ (Buenos Aires) ਵਿੱਚ ਜਨਰਲ ਜੋਸ ਡੇ ਸੈਨ ਮਾਰਟਿਨ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਦੇ ਸਾਹਸ ਅਤੇ ਅਗਵਾਈ ਵਿੱਚ ਅਰਜਨਟੀਨਾ ਦੇ ਇਤਿਹਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦਾ ਜੀਵਨ ਅਰਜਨਟੀਨਾ ਦੇ ਲੋਕਾਂ ਲਈ ਦੇਸ਼ਭਗਤੀ ਅਤੇ ਦ੍ਰਿੜ੍ਹ ਸੰਕਲਪ ਦਾ ਪ੍ਰਤੀਕ ਬਣਿਆ ਹੋਇਆ ਹੈ।”

 ****

 

ਐੱਮਜੇਪੀਐੱਸ/ਐੱਸਟੀ


(Release ID: 2142768)