ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪਿਛਲੇ 11 ਵਰ੍ਹਿਆਂ ਵਿੱਚ ਓਡੀਸ਼ਾ ਦੇ ਰੇਲਵੇ ਇਨਫ੍ਰਾਸਟ੍ਰਕਚਰ ਦੇ ਵਿਕਾਸ ‘ਤੇ ਚਾਨਣਾ ਪਾਇਆ
Posted On:
27 JUN 2025 1:10PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ 11 ਵਰ੍ਹਿਆਂ ਵਿੱਚ ਓਡੀਸ਼ਾ ਦੇ ਰੇਲਵੇ ਇਨਫ੍ਰਾਸਟ੍ਰਕਚਰ ਦੇ ਵਿਕਾਸ ‘ਤੇ ਅੱਜ ਚਾਨਣਾ ਪਾਇਆ। ਉਨ੍ਹਾਂ ਨੇ ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਦੇ ਲੇਖ ‘ਤੇ ਜ਼ੋਰ ਦਿੰਦੇ ਹੋਏ ਦੱਸਿਆ ਹੈ ਕਿ ਕਿਵੇਂ ਭਾਰਤੀਯ ਰੇਲ ਯਾਤਰਾ ਨੂੰ, ਖਾਸ ਤੌਰ ‘ਤੇ ਪਵਿੱਤਰ ਸ਼ਹਿਰ ਜਗਨਨਾਥ ਪੁਰੀ ਦੇ ਤੀਰਥਯਾਤਰੀਆਂ ਦੇ ਲਈ ਅਸਾਨ ਬਣਾਇਆ ਗਿਆ ਹੈ।
ਪੀਐੱਮਓ ਇੰਡੀਆ ਹੈਂਡਲ ਨੇ ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ:
“ਓਡੀਸ਼ਾ ਦੇ ਰੇਲਵੇ ਇਨਫ੍ਰਾਸਟ੍ਰਕਚਰ ਦੇ ਵਿਕਾਸ ਲਈ ਪਿਛਲੇ 11 ਵਰ੍ਹੇ ਅਸਲ ਵਿੱਚ ਇਤਿਹਾਸਕ ਰਹੇ ਹਨ। ਕੇਂਦਰੀ ਮੰਤਰੀ ਸ਼੍ਰੀ @AshwiniVaishnaw ਨੇ ਲਿਖਿਆ ਹੈ ਕਿ ਕਿਵੇਂ ਭਾਰਤੀਯ ਰੇਲ ਯਾਤਰਾ, ਵਿਸ਼ੇਸ਼ ਤੌਰ ‘ਤੇ ਮਹਾਪ੍ਰਭੂ ਦੇ ਨਿਵਾਸ ਸਥਾਨ, ਜਗਨਨਾਥ ਪੁਰੀ ਦੇ ਪਵਿੱਤਰ ਸ਼ਹਿਰ ਵਿੱਚ ਰਥ ਯਾਤਰਾ ਦੇਖਣ ਦੇ ਲਈ ਤੀਰਥਯਾਤਰੀਆਂ ਲਈ ਅਸਾਨ ਹੋ ਗਈ ਹੈ।”
https://www.hindustantimes.com/opinion/pilgrims-progress-the-railways-look-east-policy-101750953515997.html
ਨਮੋ ਐਪ ਦੇ ਜ਼ਰੀਏ”
https://x.com/PMOIndia/status/1938500243781308855
***
ਐੱਮਜੇਪੀਐੱਸ/ਐੱਸਆਰ
(Release ID: 2140382)
Read this release in:
Odia
,
English
,
Urdu
,
Marathi
,
Hindi
,
Manipuri
,
Gujarati
,
Tamil
,
Telugu
,
Kannada
,
Malayalam