ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਓਡੀਆ ਨਵੇਂ ਵਰ੍ਹੇ, ਵਿਸ਼ੁ, ਪੁੱਤਾਂਡੁ ਅਤੇ ਬੋਹਾਗ ਬਿਹੂ ਦੇ ਅਵਸਰ 'ਤੇ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ

प्रविष्टि तिथि: 14 APR 2025 9:21AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਓਡੀਆ ਨਵੇਂ ਵਰ੍ਹੇਵਿਸ਼ੁ, ਪੁੱਤਾਂਡੁ ਅਤੇ ਬੋਹਾਗ ਬਿਹੂ ਦੇ ਅਵਸਰ 'ਤੇ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।

ਐਕਸ (X) ‘ਤੇ ਅਲੱਗ-ਅਲੱਗ ਪੋਸਟਾਂ ਵਿੱਚ, ਉਨ੍ਹਾਂ ਨੇ ਲਿਖਿਆ:

 “ਓਡੀਆ ਨਵੇਂ ਵਰ੍ਹੇ ਦੀਆਂ ਹਾਰਦਿਕ ਸ਼ੁਭਕਾਮਨਾਵਾਂ!”

 ਵਿਸ਼ੁ ਦੀਆਂ ਸ਼ੁਭਕਾਮਨਾਵਾਂ!”

ਸਭ ਨੂੰ ਪੁੱਤਾਂਡੁ ਦੀਆਂ ਵਧਾਈਆਂ!”

ਆਪ ਸਭ ਨੂੰ ਬੋਹਾਗ ਬਿਹੂ ਦੀਆਂ ਸ਼ੁਭਕਾਮਨਾਵਾਂ!”

 

 

***

ਐੱਮਜੇਪੀਐੱਸ/ਐੱਸਆਰ 


(रिलीज़ आईडी: 2121532) आगंतुक पटल : 53
इस विज्ञप्ति को इन भाषाओं में पढ़ें: English , Urdu , Marathi , हिन्दी , Bengali , Manipuri , Assamese , Gujarati , Odia , Tamil , Telugu , Kannada , Malayalam