ਪ੍ਰਧਾਨ ਮੰਤਰੀ ਦਫਤਰ
ਪਰੀਕਸ਼ਾ ਪੇ ਚਰਚਾ (Pariksha Pe Charcha) ਵਿੱਚ 12 ਫਰਵਰੀ ਨੂੰ ਮਾਨਸਿਕ ਸਿਹਤ ਅਤੇ ਤੰਦਰੁਸਤੀ ‘ਤੇ ਵਿਸ਼ੇਸ਼ ਐਪੀਸੋਡ ਦਿਖਾਇਆ ਜਾਵੇਗਾ: ਪ੍ਰਧਾਨ ਮੰਤਰੀ
Posted On:
11 FEB 2025 1:32PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ‘ਪਰੀਖਿਆ ਜੋਧੇ’(ਐਗਜ਼ਾਮ ਵਾਰੀਅਰਸ'/'Exam Warriors') ਜਿਸ ਸਭ ਤੋਂ ਆਮ ਵਿਸ਼ੇ ‘ਤੇ ਚਰਚਾ ਕਰਨਾ ਚਾਹੁੰਦੇ ਹਨ, ਉਹ ਹੈ ਮਾਨਸਿਕ ਸਿਹਤ ਅਤੇ ਤੰਦਰੁਸਤੀ। ਸ਼੍ਰੀ ਮੋਦੀ ਨੇ ਕਿਹਾ, "ਇਸ ਲਈ, ਇਸ ਵਰ੍ਹੇ ਦੇ ਪਰੀਕਸ਼ਾ ਪੇ ਚਰਚਾ (Pariksha Pe Charcha) ਵਿੱਚ ਇਸ ਵਿਸ਼ੇ ‘ਤੇ ਵਿਸ਼ੇਸ਼ ਤੌਰ ‘ਤੇ ਇੱਕ ਐਪੀਸੋਡ ਤਿਆਰ ਹੈ, ਜੋ ਕੱਲ੍ਹ, 12 ਫਰਵਰੀ ਨੂੰ ਪ੍ਰਸਾਰਿਤ ਹੋਵੇਗਾ।"
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
"ਪਰੀਖਿਆ ਜੋਧੇ (ਐਗਜ਼ਾਮ ਵਾਰੀਅਰਸ) (#ExamWarriors) ਜਿਨ੍ਹਾਂ ਸਭ ਤੋਂ ਆਮ ਵਿਸ਼ਿਆਂ ‘ਤੇ ਚਰਚਾ ਕਰਨਾ ਚਾਹੁੰਦੇ ਹਨ, ਉਨ੍ਹਾਂ ਵਿੱਚ ਮਾਨਸਿਕ ਸਿਹਤ ਅਤੇ ਤੰਦਰੁਸਤੀ ਭੀ ਸ਼ਾਮਲ ਹੈ। ਇਸ ਲਈ, ਇਸ ਵਰ੍ਹੇ ਦੇ ਪਰੀਕਸ਼ਾ ਪੇ ਚਰਚਾ (Pariksha Pe Charcha) ਵਿੱਚ ਇਸ ਵਿਸ਼ੇ ‘ਤੇ ਵਿਸ਼ੇਸ਼ ਤੌਰ ‘ਤੇ ਸਮਰਪਿਤ ਇੱਕ ਐਪੀਸੋਡ ਹੈ, ਜੋ ਕੱਲ੍ਹ, 12 ਫਰਵਰੀ ਨੂੰ ਪ੍ਰਸਾਰਿਤ ਹੋਵੇਗਾ। ਅਤੇ ਸਾਡੇ ਨਾਲ ਦੀਪਿਕਾ ਪਾਦੁਕੋਣ (@deepikapadukone) ਹਨ, ਜੋ ਇਸ ਵਿਸ਼ੇ ਨੂੰ ਲੈ ਕੇ ਬਹੁਤ ਭਾਵੁਕ ਹਨ, ਅਤੇ ਇਸ ‘ਤੇ ਬਾਤ ਕਰ ਰਹੇ ਹਨ।”
***
ਐੱਮਜੇਪੀਐੱਸ/ਵੀਜੇ/ਐੱਸਕੇਐੱਸ
(Release ID: 2101872)
Visitor Counter : 23
Read this release in:
Malayalam
,
Assamese
,
Nepali
,
English
,
Urdu
,
Hindi
,
Marathi
,
Bengali
,
Bengali-TR
,
Gujarati
,
Tamil
,
Telugu
,
Kannada