ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਪਰੀਕਸ਼ਾ ਪੇ ਚਰਚਾ (Pariksha Pe Charcha) ਦੇ ਸਾਰੇ ਐਪੀਸੋਡ ਦੇਖਣ ਦੀ ਤਾਕੀਦ ਕੀਤੀ

Posted On: 11 FEB 2025 2:57PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਰਿਆਂ ਨੂੰ ਪਰੀਕਸ਼ਾ ਪੇ ਚਰਚਾ (Pariksha Pe Charcha) 2025 ਦੇ ਸਾਰੇ ਐਪੀਸੋਡ ਦੇਖਣ ਅਤੇ ਪਰੀਖਿਆ ਜੋਧਿਆਂ (ਐਗਜ਼ਾਮ ਵਾਰੀਅਰਸ) (#ExamWarriors)  ਨੂੰ ਪ੍ਰੋਤਸਾਹਿਤ ਕਰਨ ਦੀ ਤਾਕੀਦ ਕੀਤੀ।

ਐਕਸ (X) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

ਇਸ ਵਰ੍ਹੇ, ਪਰੀਕਸ਼ਾ ਪੇ ਚਰਚਾ ਵਿੱਚ 8 ਐਪੀਸੋਡ ਹਨ, ਜਿਨ੍ਹਾਂ ਵਿੱਚੋਂ ਹਰੇਕ ਵਿੱਚ ਪਰੀਖਿਆ ਦੇ ਵਿਭਿੰਨ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਇਸ ਲਈ, ਸਾਰੇ ਐਪੀਸੋਡ ਦੇਖੋ ਅਤੇ ਸਾਡੇ ਪਰੀਖਿਆ ਜੋਧਿਆਂ (ਐਗਜ਼ਾਮ ਵਾਰੀਅਰਸ) (#ExamWarriors) ਦਾ ਉਤਸ਼ਾਹਵਰਧਨ ਕਰੋ।

***

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2101819) Visitor Counter : 21